Canada News: ਕੈਨੇਡਾ ‘ਚ ਦੋ ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਤਿੰਨ ਸਾਲ ਦੀ ਕੈਦ, ਜਾਣੋ ਪੂਰਾ ਮਾਮਲਾ

Canada News

ਪੰਜਾਬੀ ਬਾਣੀ, 18 ਜੁਲਾਈ 2025। Canada News: ਸਾਡੇ ਦੇਸ਼ ਦੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਵਧੀਆ ਤੇ ਚੰਗੇ ਭਵਿੱਖ ਲਈ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ। ਇਸ ਤਰ੍ਹਾਂ ਦਾ ਇੱਕ ਮਾਮਲਾ ਕੈਨਡਾ (Canada) ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ 2 ਨੌਜਵਾਨਾਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਭਾਰਤ ਡਿਪੋਰਟ ਕੀਤਾ ਜਾਵੇਗਾ। ਜਾਣੋ ਕਿਉ ਕੀਤਾ ਜਾਣਾ ਭਾਰਤ … Read more

Shopping Mall In Iraq: ਇਰਾਕ ਦੇ ਸ਼ਾਪਿੰਗ ਮਾਲ ’ਚ ਲੱਗੀ ਭਿਆਨਕ ਅੱਗ, 50 ਲੋਕਾਂ ਦੀ ਮੌਤ

Shopping Mall In Iraq

ਪੰਜਾਬੀ ਬਾਣੀ, 17 ਜੁਲਾਈ 2025। Shopping Mall In Iraq: ਇਰਾਕ (Iraq) ਤੋਂ ਇਸ ਸਮੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਰਾਕ ਦੇ ਇੱਕ ਸ਼ਾਪਿੰਗ ਮਾਲ ਵਿੱਚ ਲੱਗੀ ਭਿਆਨਕ ਅੱਗ ਵਿੱਚ ਘੱਟੋ-ਘੱਟ 50 ਲੋਕਾਂ ਦੇ ਜ਼ਿੰਦਾ ਸੜ ਜਾਣ ਦੀ ਖ਼ਬਰ ਹੈ। ਨਿਊਜ਼ ਏਜੰਸੀ ਏਐਫਪੀ ਦੇ ਅਨੁਸਾਰ, ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਾਦਸਾ … Read more

Nimisha Priya Case: ਨਿਮਿਸ਼ਾ ਪ੍ਰਿਆ ਨੂੰ ਮੌਤ ਦੇ ਮੂੰਹੋ ਕਿਸਨੇ ਕੱਢਿਆ? ਜਾਣੋ ਕੌਣ ਹੈ ‘ਗ੍ਰੈਂਡ ਮੁਫਤੀ’

Nimisha Priya Case Update

ਪੰਜਾਬੀ ਬਾਣੀ, 16 ਜੁਲਾਈ 2025। Nimisha Priya Case: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਯਮਨ (Yemen) ਵਿੱਚ ਭਾਰਤੀ ਨਰਸ ਨਿਮਿਸ਼ਾ ਪ੍ਰਿਆ (Nimisha Priya) ਦੀ ਫਾਂਸੀ ਨੂੰ ਟਾਲ ਦਿੱਤਾ ਗਿਆ ਸੀ। ਦੱਸ ਦੇਈਏ ਉਸਦੀ ਫਾਂਸੀ ਦੀ ਸਜ਼ਾ ਨੂੰ ਰੋਕਣ ਲਈ ਭਾਰਤ ਦੇ ਗ੍ਰੈਂਡ ਮੁਫਤੀ ਸ਼ੇਖ ਅਬੂ ਬਕਰ ਅਹਿਮਦ ਉਰਫ਼ ਕੰਥਾਪੁਰਮ ਏਪੀ ਅਬੂ ਬਕਰ ਮੁਸਲੀਅਰ ਨੇ ਭਾਰਤੀ … Read more

Telugu Film Industry: ਸਾਊਥ ਸੁਪਰਸਟਾਰ ਦੇ ਘਰ ‘ਚ ਛਾਇਆ ਮਾਤਮ, ਪਿਤਾ ਦਾ ਹੋਇਆ ਦੇਹਾਂਤ

South Superstar

ਪੰਜਾਬੀ ਬਾਣੀ, 16 ਜੁਲਾਈ 2025। Telugu Film Industry: ਦਿੱਗਜ ਅਦਾਕਾਰ ਕੋਟਾ ਸ਼੍ਰੀਨਿਵਾਸ ਰਾਓ ਦੇ ਦੇਹਾਂਤ ‘ਤੇ ਤੇਲਗੂ ਫਿਲਮ ਇੰਡਸਟਰੀ, ਅਜੇ ਵੀ ਸਦਮੇ ਵਿੱਚ ਹੀ ਸੀ ਕਿ ਇਸ ਦੌਰਾਨ ਇੱਕ ਹੋਰ ਸੋਗ ਦੀ ਲਹਿਰ ਦੌੜ ਗਈ ਹੈ। ਜਦੋ ਪਤਾ ਲੱਗਾ ਕਿ ਪ੍ਰਸਿੱਧ ਫਿਲਮ ਅਦਾਕਾਰ ਰਵੀ ਤੇਜਾ (Ravi Teja) ਨੇ ਆਪਣੇ ਪਿਤਾ ਰਾਜਗੋਪਾਲ ਰਾਜੂ ਨੂੰ ਗੁਆ ਦਿੱਤਾ … Read more

China-India News: ਚੀਨ ਨੇ ਫਿਰ ਤੋਂ ਲਗਾਈ ਨਵੀਂ ਪਾਬੰਦੀ, ਭਾਰਤ ‘ਤੇ ਕੀ ਪ੍ਰਭਾਵ ਪਵੇਗਾ?

China- India News

ਪੰਜਾਬੀ ਬਾਣੀ, 16 ਜੁਲਾਈ 2025।China-India News:  ਚੀਨ (China) ਹਮੇਸ਼ਾ ਕੋਈ ਨਾ ਕੋਈ ਨਵੀਂ ਕਾਢ ਕੱਢ ਦਾ ਰਹਿੰਦਾ ਹੈ। ਜਿਸਦਾ ਬਾਕੀ ਕਈ ਦੇਸ਼ਾ ਤੇ ਬੁਰਾ ਅਸਰ ਪੈਦਾਂ ਹੈ। ਫਿਰ ਤੋਂ ਇੱਕ ਵਾਰ ਚੀਨ ਨੇ ਦੁਰਲੱਭ ਖਣਿਜਾਂ ‘ਤੇ ਪਾਬੰਦੀ ਲਗਾ ਕੇ ਕਈ ਦੇਸ਼ਾਂ ਦੀ ਆਰਥਿਕਤਾ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੁਣ ਇੱਕ ਵਾਰ ਫਿਰ ਚੀਨ ਨੇ … Read more

Weather News: ਪੰਜਾਬ ਵਿਚ ਭਾਰੀ ਬਾਰਿਸ਼ ਦੀ ਚਿਤਾਵਨੀ! 6 ਜ਼ਿਲ੍ਹਿਆਂ ਵਿਚ Alert ਜਾਰੀ

Weather News

ਪੰਜਾਬੀ ਬਾਣੀ, 16 ਜੁਲਾਈ 2025। Weather News: ਪੰਜਾਬ(Punjab) ਵਿੱਚ ਮੌਸਮ ਵਿਭਾਗ ਦੇ ਵਲੋਂ 6 ਜ਼ਿਲ੍ਹਿਆਂ ਵਿੱਚ ਪੀਲਾ ਅਲਰਟ (Yellow Alert) ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਾਕੀ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।ਇਸ ਦੇ ਨਾਲ ਹੀ, ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ 1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ … Read more

Jalandhar News: ਡਿਪਟੀ ਕਮਿਸ਼ਨਰ ਵੱਲੋਂ ਨਗਰ ਨਿਗਮ ਜਲੰਧਰ ਨੂੰ ਲੰਮਾ ਪਿੰਡ-ਜੰਡੂ ਸਿੰਘਾ ਰੋਡ ’ਤੇ ਸੀਵਰੇਜ ਬਲਾਕੇਜ ਦਾ ਹੱਲ ਕਰਨ ਦੀ ਹਦਾਇਤ

Dc Jalandhar News

ਪੰਜਾਬੀ ਬਾਣੀ, 15 ਜੁਲਾਈ 2025। Jalandhar News: ਜਲੰਧਰ (Jalandhar) ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ (Deputy Commissioner Dr. Himanshu Agarwal) ਨੇ ਅੱਜ ਹੁਸ਼ਿਆਰਪੁਰ (Hoshiarpur) ਰੋਡ ਦਾ ਦੌਰਾ ਕਰਕੇ ਇਸ ਹਾਈਵੇ ਨੂੰ ਚੌੜਾ ਅਤੇ ਚਹੁੰ-ਮਾਰਗੀ ਕਰਨ ਦੇ ਚੱਲ ਰਹੇ ਪ੍ਰਾਜੈਕਟ ਦਾ ਜਾਇਜ਼ਾ ਲਿਆ। ਉਨ੍ਹਾਂ ਜਲੰਧਰ ਨਗਰ ਨਿਗਮ (Jalandhar Municipal Corporation)  ਨੂੰ ਇਸ ਸੜਕ ‘ਤੇ ਸੀਵਰੇਜ ਬਲਾਕੇਜ … Read more

Jalandhar News: ਪੰਜਾਬ ਸੜਕ ਸਫਾਈ ਮਿਸ਼ਨ’ ਤਹਿਤ ਡਿਪਟੀ ਕਮਿਸ਼ਨਰ ਨੇ ਜਲੰਧਰ-ਫਗਵਾੜਾ ਰੋਡ ਦਾ ਕੀਤਾ ਨਿਰੀਖਣ

Dc Jalandhar News

ਪੰਜਾਬੀ ਬਾਣੀ, 15 ਜੁਲਾਈ 2025। Jalandhar News: ਜ਼ਿਲ੍ਹੇ ਵਿੱਚ ਸ਼ੁਰੂ ਕੀਤੀ ਨਿਵੇਕਲੀ ਪਹਿਲ ‘ਪੰਜਾਬ ਸੜਕ ਸਫਾਈ ਮਿਸ਼ਨ’ ਤਹਿਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ (Deputy Commissioner Dr. Himanshu Agarwal) ਨੇ ਜਲੰਧਰ (Jalandhar)-ਫਗਵਾੜਾ (Phagwara) ਰੋਡ (ਜਲੰਧਰ ਦੀ ਹੱਦ ਤੱਕ) ਦਾ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਨਾਲ ਨਿਰੀਖਣ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਖਾਮੀਆਂ ਨੂੰ … Read more

Nimisha Priya Case: ਨਿਮਿਸ਼ਾ ਪ੍ਰਿਆ ਦੀ ਫਾਂਸੀ ਦੀ ਸਜ਼ਾ ਨੂੰ ਲੈ ਕੇ ਆਇਆ ਵੱਡਾ ਫੈਸਲਾ

Nimisha Priya News Update

ਪੰਜਾਬੀ ਬਾਣੀ, 15 ਜੁਲਾਈ 2025: Nimisha Priya Case News Update: ਨਿਮਿਸ਼ਾ ਪ੍ਰਿਆ (Nimisha Priya) ਦੀ ਫਾਂਸੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। 16 ਜੁਲਾਈ ਨੂੰ ਯਮਨ (Yemen) ਵਿੱਚ ਨਿਮਿਸ਼ਾ ਪ੍ਰਿਆ ਦੀ ਫਾਂਸੀ ਦੀ ਸਜ਼ਾ ਨੂੰ ਟਾਲ ਦਿੱਤਾ ਗਿਆ ਹੈ। ਨਰਸ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਪ੍ਰਾਪਤ ਜਾਣਕਾਰੀ ਅਨੁਸਾਰ, ਯਮਨ ਵਿੱਚ ਮੌਤ … Read more

Gold and Silver Price: ਸਾਵਣ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ, ਦੇਖੋ ਨਵੇਂ ਰੇਟਾਂ ਦੀ ਲਿਸਟ

Gold Silver Price Rate Update

ਪੰਜਾਬੀ ਬਾਣੀ, 12 ਜੁਲਾਈ 2025। Gold and Silver Price: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦਿਨੋ ਦਿਨ ਮਹਿੰਗਾਈ ਵੱਧਦੀ ਜਾ ਰਹੀ ਹੈ ਅਤੇ ਲੋਕਾਂ ਨੂੰ ਕਈ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀ ਵੀ ਸਾਵਣ ਦੇ ਮਹੀਨੇ ਵਿੱਚ ਸੋਨਾ ਜਾਂ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇੱਕ ਵਾਰ ਸੋਨੇ ਚਾਂਦੀ ਦੇ … Read more