Jalandhar News: ਜਲੰਧਰ ਦੇ ਹਾਈਪ੍ਰੋਫ਼ਾਈਲ ਮਾਰਪੀਟ ਕੇਸ ਦਾ ਅੰਤ, ਸਾਰੇ ਦੋਸ਼ੀਆਂ ਨੇ ਟੱਕਰ ਪਰਿਵਾਰ ਤੋਂ ਮੰਗੀ ਮਾਫ਼ੀ
ਪੰਜਾਬੀ ਬਾਣੀ, ਜਲੰਧਰ, 09 ਮਾਰਚ 2026। Jalandhar News: ਜਲੰਧਰ ਦੇ ਚਰਚਿਤ ਹਾਈਪ੍ਰੋਫ਼ਾਈਲ ਮਾਰਪੀਟ ਮਾਮਲੇ ਵਿੱਚ ਆਖ਼ਿਰਕਾਰ ਅੱਜ ਸਮਝੌਤਾ ਹੋ ਗਿਆ। ਇਸ ਕੇਸ ਵਿੱਚ ਨਾਮਜ਼ਦ ਸਾਰੇ ਦੋਸ਼ੀਆਂ ਨੇ ਪੀੜਤ ਟੱਕਰ ਪਰਿਵਾਰ ਤੋਂ ਮਾਫ਼ੀ ਮੰਗ ਲਈ ਹੈ। ਜੂਮ ਸ਼ੂਜ਼, ਖੰਨਾ ਸਟੀਲ ਅਤੇ ਸੋਨੀ-ਖੰਨਾ ਪਰਿਵਾਰ ਪਹਿਲਾਂ ਹੀ ਮਾਫ਼ੀ ਮੰਗ ਚੁੱਕੇ ਸਨ, ਜਦਕਿ ਅੱਜ ਗੁਰਦੀਪ ਸਿੰਘ ਸੰਧੂ ਨੇ ਵੀ … Read more