Accident News: ਬੱਚਿਆਂ ਨਾਲ ਭਰੀ ਸਕੂਲ ਵੈਨ ਦਾ ਭਿਆਨਕ ਸੜਕ ਹਾਦਸਾ,1 ਦੀ ਮੌਤ; 9 ਵਿਦਿਆਰਥੀ ਜ਼ਖਮੀ

Accident News

ਪੰਜਾਬੀ ਬਾਣੀ, 18 ਜੁਲਾਈ 2025। Accident News: ਦੇਸ਼ ਵਿੱਚ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਨ ਦੀਆਂ ਖਬਰਾਂ ਸਾਹਮਣੇ ਆਉਦੀਆ ਹਨ। ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਅਮਰੋਹਾ (Amroha) ਦੇ ਹਸਨਪੁਰ ਗਜਰੌਲਾ ਰੋਡ ‘ਤੇ ਮਨੋਟਾ ਪੁਲ ਨੇੜੇ, ਆਈਪੀਐਸ ਇੰਟਰਨੈਸ਼ਨਲ ਸਕੂਲ (IPS International School) ਸਹਸੌਲੀ ਦੇ ਵਿਦਿਆਰਥੀਆਂ ਨਾਲ ਭਰੀ ਮਾਰੂਤੀ ਵੈਨ ਉਲਟ ਦਿਸ਼ਾ … Read more