Stampede at Ausaneshwar Temple: ਔਸਨੇਸ਼ਵਰ ਮੰਦਰ ‘ਚ ਮਚੀ ਭਗਦੜ, 2 ਸ਼ਰਧਾਲੂਆਂ ਦੀ ਮੌਤ, 30 ਤੋਂ ਵੱਧ ਜ਼ਖਮੀ

Uttar Pradesh

ਪੰਜਾਬੀ ਬਾਣੀ, 28 ਜੁਲਾਈ 2025।Stampede at Ausaneshwar Temple: ਉੱਤਰ ਪ੍ਰਦੇਸ਼ (Uttar Pradesh) ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰ ਹੈ ਕਿ ਉੱਤਰਾਖੰਡ ਦੇ ਹਰਿਦੁਆਰ ਦੇ ਮਨਸਾ ਦੇਵੀ ਮੰਦਰ ਵਿੱਚ ਭਗਦੜ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ (Uttar Pradesh) ਦੇ ਬਾਰਾਬੰਕੀ ਵਿੱਚ ਵੀ ਭਗਦੜ ਕਾਰਨ ਹਾਦਸਾ ਵਾਪਰਿਆ ਹੈ। ਦੱਸ ਦੇਈਏ ਕਿ ਇਹ ਹਾਦਸਾ ਲਗਭਗ 2 … Read more