Punjab News: ਤਰਨ ਤਾਰਨ ਹਲਕੇ ਵਿਚ ਅਕਾਲੀ ਦਲ ਕਰੇਗਾ ਵੱਡਾ ਸਿਆਸੀ ਧਮਾਕਾ
ਪੰਜਾਬੀ ਬਾਣੀ, 17 ਜੁਲਾਈ 2025। Punjab News: ਹਲਕਾ ਤਰਨ ਤਾਰਨ (Taran Taran) ਦੇ ਕਸਬਾ ਝਬਾਲ ਜੋ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪਹਿਲੇ ਪ੍ਰਧਾਨ ਸਰਮੁੱਖ ਸਿੰਘ ਝਬਾਲ ਦਾ ਨਗਰ ਵੀ ਹੈ। ਜਿੱਥੇ ਸ਼੍ਰੋਮਣੀ ਅਕਾਲੀ ਦਲ 20 ਜੁਲਾਈ ਨੂੰ ਜ਼ਿਮਨੀ ਚੋਣ ਦੇ ਆਗਾਜ਼ ਲਈ ਵੱਡੀ ਰੈਲੀ ਵਿੱਚ ਇੱਕ ਵੱਡਾ ਰਾਜਨੀਤਿਕ ਧਮਾਕਾ ਕਰੇਗਾ। ਇਸ ਰੈਲੀ ਵਿੱਚ … Read more