Jammu And Kashmir: ਪੁਲਿਸ ਨੇ ਅੱਤਵਾਦੀ ਮਾਮਲੇ ਨੂੰ ਲੈ ਕੇ ਕੀਤੀ ਵੱਡੀ ਕਾਰਵਾਈ , ਜਾਣੋ ਕਿਹੜੀ ਕਿਹੜੀ ਜਗ੍ਹਾ ਚਲ ਰਿਹਾ ਸਰਚ ਆਪ੍ਰੇਸ਼ਨ

Jammu Kashmir News Update

ਪੰਜਾਬੀ ਬਾਣੀ, 19 ਜੁਲਾਈ 2025। Jammu And Kashmir: ਸਾਡੇ ਦੇਸ਼ ਵਿੱਚ ਦਿਨੋ ਦਿਨ ਕੋਈ ਨਾ ਕੋਈ ਹਾਦਸਾ ਵਪਾਰ ਰਿਹਾ ਹੈ। ਸਾਡੇ ਦੇਸ਼ ਵਿੱਚ ਧਮਕੀਆ, ਕਤਲ, ਚੋਰੀ, ਗੋਲੀਮਾਰੀ ਦੀਆ ਖਬਰਾਂ ਸਾਹਮਣੇ ਆਉਂਦੀਆ ਹਨ। ਜਿਸਦੇ ਚਲਦੇ ਜੰਮੂ-ਕਸ਼ਮੀਰ (Jammu And Kashmir) ਵਿੱਚ ਇੱਕ ਅੱਤਵਾਦੀ ਮਾਮਲੇ ਦੇ ਸਬੰਧ ਵਿੱਚ ਸ਼੍ਰੀਨਗਰ ਵਿੱਚ ਕਈ ਥਾਵਾਂ ‘ਤੇ ਤਲਾਸ਼ੀ ਮੁਹਿੰਮ ਚੱਲ ਰਹੀ ਹੈ। … Read more