Russia Plane Crash: ਰੂਸ ਵਿੱਚ ਵਾਪਰਿਆ ਵੱਡਾ ਹਵਾਈ ਹਾਦਸਾ, ਸਾਰੇ ਯਾਤਰੀਆਂ ਦੀ ਹੋਈ ਮੌਤ
ਪੰਜਾਬੀ ਬਾਣੀ, 24 ਜੁਲਾਈ 2025।Russia Plane Crash: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਥੋੜੇ ਸਮੇ ਪਹਿਲਾਂ ਸਾਨੂੰ ਅਹਿਮਦਾਬਾਦ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਮਿਲੀ ਸੀ। ਇਸੇ ਤਰ੍ਹਾਂ ਦਾ ਮਾਮਲਾ ਰੂਸ ਵਿੱਚ ਦੇਖਣ ਨੂੰ ਮਿਲਿਆ ਹੈ। ਦੱਸ ਦੇਈਏ ਕਿ ਰੂਸ (Russia) ਵਿੱਚ AN-24 ਟਵਿਨ ਟਰਬੋਪ੍ਰੌਪ ਯਾਤਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਹੈ। ਦੱਸਿਆ ਜਾ … Read more