Punjab News: ਪੰਜਾਬ ਵਿੱਚ 8 IPS ਅਧਿਕਾਰੀ ਬਣੇ ਸਪੈਸ਼ਲ DGP, ਪੜ੍ਹੋ ਸੂਚੀ
ਪੰਜਾਬੀ ਬਾਣੀ, 16 ਜੁਲਾਈ 2025। Punjab News: ਪੰਜਾਬ ਵਿੱਚ 8 ਆਈਪੀਐਸ (IPS) ਅਧਿਕਾਰੀਆਂ ਨੂੰ ਤਰੱਕੀ ਦੇ ਦਿੱਤੀ ਗਈ ਹੈ। ਇਹ ਸਾਰੇ ਅਧਿਕਾਰੀ ਹੁਣ ਡੀਜੀਪੀ (DGP) ਰੈਂਕ ਦੇ ਅਧਿਕਾਰੀ ਬਣ ਗਏ ਹਨ। ਪੰਜਾਬ ਸਰਕਾਰ (Punjab Government) ਵੱਲੋਂ 8 ਨਵੇਂ ਡੀਜੀਪੀ (DGP) ਰੈਂਕ ਦੇ ਅਧਿਕਾਰੀ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਸਰਕਾਰ ਨੇ … Read more