Jalandhar News: ਬਾਬਾ ਬਰਫ਼ਾਨੀ ਹਰ ਇਕ ਭਗਤ ਦੀ ਮਨੋਕਾਮਨਾ ਪੂਰੀ ਕਰਦੇ ਹਨ : ਰਜਿੰਦਰ ਬੇਰੀ

Rajinder Beri

ਪੰਜਾਬੀ ਬਾਣੀ, 12 ਜੁਲਾਈ 2025। Jalandhar News: ਹਰ ਸਾਲ ਦੀ ਤਰਾਂ ਇਸ ਸਾਲ ਵੀ ਸਾਥੀਆਂ ਸਮੇਤ ਸ਼੍ਰੀ ਅਮਰਨਾਥ ਯਾਤਰਾ ਕੀਤੀ । ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ (Rajinder Beri) ਬੇਰੀ ਨੇ ਕਿਹਾ ਕਿ ਭਗਵਾਨ ਭੋਲੇ ਨਾਥ ਜੀ ਆਪਣੇ ਦੁਆਰ ਉੱਪਰ ਆਉਣ ਵਾਲੇ ਹਰ ਇੱਕ ਭਗਤ ਦੀ ਮਨੋਕਾਮਨਾ ਪੂਰੀ ਕਰਦੇ ਹਨ। ਇਹ … Read more

Punjab News: ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, ਕੁਲਦੀਪ ਚਾਹਲ ਤੇ ਡਾ. ਨਾਨਕ ਸਿੰਘ ਸਣੇ 7 IPS ਅਧਿਕਾਰੀ ਦੀਆਂ ਤਬਦੀਲੀਆਂ

Police Transfers

ਪੰਜਾਬੀ ਬਾਣੀ, 12 ਜੁਲਾਈ 2025। Punjab News: ਪੰਜਾਬ (Punjab) ਵਿੱਚ ਪੰਜਾਬ ਪੁਲਿਸ (Punjab Police) ਦਾ ਪੁਲਿਸ ‘ਚ ਇੱਕ ਵੱਡਾ ਫੇਰਬਦਲ ਹੋਇਆ ਹੈ। ਪੰਜਾਬ ਦੇ ਗਵਰਨਰ ਦੇ ਹੁਕਮਾਂ ਅਨੁਸਾਰ ਸੱਤ ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਵਿਚ ਆਈਪੀਐੱਸ ਅਧਿਕਾਰੀਆਂ ਜਗਦਲੇ ਨਿਲਾਂਬਰੀ ਵਿਜੈ, ਕੁਲਦੀਪ ਸਿੰਘ ਚਾਹਲ, ਸਤਿੰਦਰ ਸਿੰਘ, ਨਾਨਕ ਸਿੰਘ, ਗੁਰਮੀਤ ਸਿੰਘ ਚੌਹਾਨ, ਨਵੀਨ ਸੈਣੀ, … Read more

Gold and Silver Price: ਸਾਵਣ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ, ਦੇਖੋ ਨਵੇਂ ਰੇਟਾਂ ਦੀ ਲਿਸਟ

Gold Silver Price Rate Update

ਪੰਜਾਬੀ ਬਾਣੀ, 12 ਜੁਲਾਈ 2025। Gold and Silver Price: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦਿਨੋ ਦਿਨ ਮਹਿੰਗਾਈ ਵੱਧਦੀ ਜਾ ਰਹੀ ਹੈ ਅਤੇ ਲੋਕਾਂ ਨੂੰ ਕਈ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀ ਵੀ ਸਾਵਣ ਦੇ ਮਹੀਨੇ ਵਿੱਚ ਸੋਨਾ ਜਾਂ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇੱਕ ਵਾਰ ਸੋਨੇ ਚਾਂਦੀ ਦੇ … Read more

Punjab News: ਪੰਜਾਬ ਵਿੱਚ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਕਾਰ ਮੁੱਠਭੇੜ, ਇੱਕ ਹੋਇਆ ਜ਼ਖਮੀ

Punjab Encounter

ਪੰਜਾਬੀ ਬਾਣੀ, 11 ਜੁਲਾਈ 2025। Punjab News: ਆਏ ਦਿਨ ਪੰਜਾਬ (Punjab) ਵਿੱਚ ਐਨਕਾਊਂਟਰ ਹੋ ਰਹੇ ਹਨ। ਜਿਸਦੇ ਚਲਦਿਆਂ ਇੱਕ ਹੋਰ ਖ਼ਬਰ ਸਾਮ੍ਹਣੇ ਆਈ ਦੱਸ ਦੇਈਏ ਕਿ ਪੰਜਾਬ ਪੁਲਿਸ ਦੇ ਵਲੋਂ ਇੱਕ ਹੋਰ ਨਸ਼ਾ ਤਸਕਰ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ। ਪੁਲਿਸ ਅਤੇ ਨਸ਼ਾ ਤਸਕਰਾਂ ਵਿਚਕਾਰ ਮੁਕਾਬਲਾ ਜਾਣਕਾਰੀ ਦੇ ਅਨੁਸਾਰ ਪੰਜਾਬ (Punjab) ਦੇ ਜ਼ਿਲ੍ਹਾ ਅੰਮ੍ਰਿਤਸਰ (Amritsar) … Read more

Jalandhar News: ਜਲੰਧਰ ਦੇ ਆਪ ਨੇਤਾ ਉਤਰੇ ਲਾਤੀਫਪੁਰਾ ਮਾਮਲੇ ਦੇ ਹੱਕ ਵਿੱਚ ,ਕਿਹਾ 120 ਫੁੱਟੀ ਰੋਡ ਨੂੰ ਕਰਾਉਣਗੇ ਕਬਜ਼ਾ ਮੁਕਤ

Latifpura Update

ਪੰਜਾਬੀ ਬਾਣੀ, 11 ਜੁਲਾਈ 2025। Jalandhar News: ਦੱਸ ਦੇਈਏ ਕਿ ਕੁੱਝ ਸਮੇਂ ਪਹਿਲਾਂ ਸੁਪਰੀਮ ਕੋਰਟ ਦੇ ਹੁਕਮਾਂ ‘ਤੇ, ਲਤੀਫਪੁਰਾ (Latif Pura) ਵਿੱਚ ਇੰਪਰੂਵਮੈਂਟ ਟਰੱਸਟ ਜਲੰਧਰ (Jalandhar) ਅਤੇ ਪੁਲਿਸ ਪ੍ਰਸ਼ਾਸਨ ਨੇ ਨਾਜਾਇਜ਼ ਕਬਜ਼ੇ ਢਾਹ ਦਿੱਤੇ ਸਨ।ਪਰ ਹੁਣ ਤੱਕ ਇਹ ਇਲਾਕਾ ਪੂਰੀ ਤਰ੍ਹਾਂ ਕਬਜ਼ੇ ਤੋਂ ਮੁਕਤ ਨਹੀਂ ਹੋਇਆ ਹੈ। ਕਬਜ਼ੇ ਹਟਾਏ ਜਾਣ ਤੋਂ ਬਾਅਦ, ਕੁੱਝ ਲੋਕ ਕਈ … Read more

Kapurthala News: ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਐਨਕਾਊਂਟਰ, ਚੱਲੀਆਂ ਤਾੜ ਤਾੜ ਗੋਲੀਆਂ

Kapurthala Encounter Update

ਪੰਜਾਬੀ ਬਾਣੀ, 11 ਜੁਲਾਈ 2025। Kapurthala News: ਕਪੂਰਥਲਾ (Kapurthala) ਤੋਂ ਇੱਕ ਵੱਡੀ ਖ਼ਬਰ ਸਾਮ੍ਹਣੇ ਆ ਰਹੀ ਹੈ। ਥੋੜ੍ਹੇ ਦਿਨ ਪਹਿਲਾਂ ਢਿਲਵਾਂ ਟੋਲ ਪਲਾਜ਼ਾ ‘ਤੇ ਚਾਰ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਸੀ। ਉਸ ਮਾਮਲੇ ਵਿੱਚ ਪੁਲਿਸ ਨੂੰ ਵੀਰਵਾਰ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਫਾਇਰਿੰਗ ਮਾਮਲੇ ‘ਚ ਸ਼ਾਮਲ ਮੁੱਖ ਆਰੋਪੀ ਰਮਨਦੀਪ ਸਿੰਘ ਨਿਵਾਸੀ ਕੱਥੂਨੰਗਲ ਤੇ ਉਸ ਦੇ … Read more

Firozpur News: ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ਼ ਕੀਤਾ ਜਬਰ-ਜਨਾਹ, ਮਾਮਲਾ ਦਰਜ

Firozpur Rap Case Update

ਪੰਜਾਬੀ ਬਾਣੀ, 11 ਜੁਲਾਈ 2025। Firozpur News: ਸਾਡੇ ਪੰਜਾਬ (Punjab) ਵਿੱਚ ਜੋ ਨਬਾਲਿਗ ਲੜਕੀਆਂ ਦੇ ਨਾਲ ਗ਼ਲਤ ਵਿਵਹਾਰ ਜਾਂ ਜਬਰ ਜਨਾਹ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਹੋ ਜਿਹਾ ਇੱਕ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਫਿਰੋਜ਼ਪੁਰ (Firozpur) ਮੱਲਾਂਵਾਲਾ ’ਚ ਇੱਕ 16 ਸਾਲਾ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਇੱਕ ਨੌਜਵਾਨ … Read more

Weather News: ਪੰਜਾਬ ‘ਚ ਹੁੰਮਸ ਭਰੀ ਗਰਮੀ ਜਾਂ ਪਵੇਗਾ ਭਾਰੀ ਮੀਂਹ, ਇਨ੍ਹਾਂ ਰਾਜਾਂ ਵਿੱਚ ਹੋਵੇਗੀ ਭਾਰੀ ਬਾਰਿਸ਼

Weather News

ਪੰਜਾਬੀ ਬਾਣੀ, 11 ਜੁਲਾਈ 20225। Weather News: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਰਸਾਤ (Weather) ਦਾ ਮੌਸਮ ਚੱਲ ਰਿਹਾ ਹੈ ਜਿਸਦੇ ਪਿਛਲਾ ਇੱਕ ਹਫਤਾ ਪੰਜਾਬ, ਹਰਿਆਣਾ, ਚੰਡੀਗੜ੍ਹ (Chandigarh)ਅਤੇ ਦਿੱਲੀ (Delhi) ਪੂਰੇ ਉਤਰੀ ਭਾਰਤ ਵਿੱਚ ਇਕ ਹਫਤਾ ਲਗਾਤਾਰ ਬਾਰਸ਼ ਹੋਈ, ਜਿਸ ਕਾਰਨ ਤਾਪਮਾਨ ਵਿਚ ਕਾਫੀ ਗਿਰਾਵਟ ਆਈ ਹੈ। ਅੱਜ ਪੰਜਾਬ ਵਿਚ ਇਕ ਵਾਰ ਫਿਰ ਹੂੰਮਸ ਭਰੀ … Read more

Punjab News: ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੁਣ 15 ਜੁਲਾਈ ਤੱਕ, ਸਦਨ ਵਿੱਚ ਪੇਸ਼ ਹੋਣ ਵਾਲੇ ਮਹੱਤਵਪੂਰਨ ਬਿੱਲ

Vidhan Sabha Session

ਪੰਜਾਬੀ ਬਾਣੀ, 11 ਜੁਲਾਈ 2025। Punjab News: ਪੰਜਾਬ(Punjab) ਵਿਧਾਨ ਸਭਾ ਦੇ ਇਜਲਾਸ ਦਾ ਅੱਜ ਦੂਜਾ ਦਿਨ ਹੈ ।ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਮਿਆਦ 2 ਦਿਨ ਲਈ ਵਧਾਈ ਗਈ ਸੀ ਤੇ ਹੁਣ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਦਨ ਦਾ ਸਮਾਂ 15 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ … Read more

ED Raid: ਪੰਜਾਬ ਵਿੱਚ ED ਦੀ ਵੱਡੀ ਕਾਰਵਾਈ, 30 ਪਾਸਪੋਰਟ ਬਰਾਮਦ, ਕਈ ਟ੍ਰੇਵਲ ਏਜੇਂਟਾਂ ਦਾ ਹੋਵੇਗਾ ਪਰਦਾਫਾਸ਼

ED RAID UPDATE

ਪੰਜਾਬੀ ਬਾਣੀ, 11 ਜੁਲਾਈ 2025। ED Raid: ਪੰਜਾਬ(Punjab) ਅਤੇ ਹਰਿਆਣਾ(Haryana)ਤੋਂ ਇਸ ਸਮੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ। ਜਿੱਥੇ ਕਿ ਕਈ ਟ੍ਰੇਵਲ ਏਜੰਟਾਂ (Travel Agent) ਦਾ ਪਰਦਾਫਾਸ਼ ਹੋਇਆਂ ਹੈ। ਇਹ ਉਹ ਟ੍ਰੇਵਲ ਏਜੰਟ ਸੀ ਜੋ ਕਿ ਗ਼ਲਤ ਤਰੀਕੇ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੇ ਸੀ। ਟ੍ਰੇਵਲ ਏਜੰਟਾਂ ਦੁਆਰਾ ਡੌਂਕੀ ਤਰੀਕੇ ਦੇ ਨਾਲ ਲੋਕਾਂ … Read more