Firing In Punjab: ਅਕਾਲੀ ਨੇਤਾ ਦਾ ਕਤਲ: ਪੰਜਾਬ ਦੀ ਸਿਆਸਤ ‘ਚ ਭੂਚਾਲ, ਦਹਿਸ਼ਤ ਦਾ ਮਾਹੌਲ

Firing

ਪੰਜਾਬੀ ਬਾਣੀ, ਅੰਮ੍ਰਿਤਸਰ 8ਜੁਲਾਈ 2025। Firing In Punjab: ਪੰਜਾਬ (Punjab) ਦਾ ਮਾਹੌਲ ਦਿਨੋਂ ਦਿਨ ਵਿਗੜਦਾ ਨਜ਼ਰ ਆ ਰਿਹਾ ਹੈ । ਜਿਸ ਤਰ੍ਹਾਂ ਹਰ ਰੋਜ਼ ਗੋਲੀਬਾਰੀ ਦਾ ਮਾਮਲਾ ਦੇਖਣ ਨੂੰ ਮਿਲਦਾ ਹੈ। ਬੀਤੇ ਦਿਨ ਹੀ ਪੰਜਾਬ ਵਿੱਚ ਇੱਕ ਕੱਪੜਾ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤਰਾਂ ਦਾ ਮਾਮਲਾ ਪੰਜਾਬ ਚ ਫਿਰ ਦੇਖਣ … Read more

Punjab News: ਬਿਕਰਮ ਸਿੰਘ ਮਜੀਠੀਆ ਕੇਸ ਵਿੱਚ ਹਾਈਕੋਰਟ ਨੇ ਸੁਣਾਇਆ ਫੈਸਲਾ

BIKRAM SINGH MAJITHIA

ਪੰਜਾਬੀ ਬਾਣੀ,8ਜੁਲਾਈ 2025। Punjab News: ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ(Bikram Singh Majithia)ਨੂੰ ਜੋ ਥੋੜੇ ਸਮੇ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਸੀ। ਅੱਜ ਬਿਕਰਮ ਸਿੰਘ ਮਜੀਠੀਆ ਦੀ ਪਟੀਸ਼ਨ ਤੇ ਪੰਜਾਬ ਹਰਿਆਣਾ ਹਾਈਕੋਰਟ ’ਚ ਸੁਣਵਾਈ ਹੋਈ। ਪਹਿਲਾਂ ਬਿਕਰਮ ਸਿੰਘ ਮਜੀਠੀਆ(Bikram Singh Majithia)ਦੇ ਵਕੀਲਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਤਿੰਨ ਹਫਤਿਆਂ ਦਾ ਸਮਾਂ … Read more

Jalandhar News: ਜਲੰਧਰ ਦੇ ਥਾਣੇ ਵਿੱਚ ਮਿਲੀ ਇੱਕ ਖਿਡਾਰੀ ਦੀ ਲਾਸ਼, ਇਲਾਕੇ ‘ਚ ਸਨਸਨੀ

death kabaddi player

ਪੰਜਾਬੀ ਬਾਣੀ, 8ਜੁਲਾਈ 2025। Jalandhar News: ਜਲੰਧਰ ਦੇ ਸ਼ਾਹਕੋਟ (Shahkot) ਤੋਂ ਇਸ ਸਮੇ ਦੀ ਵੱਡੀ ਖ਼ਬਰ ਸਾਮ੍ਹਣੇ ਆ ਰਹੀ ਹੈ ਕਿ ਸ਼ਾਹਕੋਟ ਪੁਲਿਸ ਥਾਣੇ ਵਿੱਚ ਉਸ ਸਮੇ ਹਫੜਾ ਦਫੜੀ ਮੱਚ ਗਈ ਜਦੋ ਥਾਣੇ ਦੇ ਉੱਪਰਲੇ ਹਿੱਸੇ ਤੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਹਿਚਾਣ 26 ਸਾਲ ਗੁਰਭੇਜ ਸਿੰਘ ਉਰਫ ਭੀਜਾ ਵਜੋਂ ਹੋਈ ਹੈ,ਜੋ … Read more

Punjab News: ਪੰਜਾਬ ਵਿੱਚ ਵਾਪਰਿਆ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਪਲਟੀ, ਬੱਚੇ ਸਮੇਤ 8 ਲੋਕਾਂ ਦੀ ਮੌਤ

bus accident

ਪੰਜਾਬੀ ਬਾਣੀ, ਜਲੰਧਰ 7 ਜੁਲਾਈ 2025। Punjab News: Bus Accident in Punjab: ਪੰਜਾਬ ਤੋਂ ਇਸ ਸਮੇ ਦੀ ਵੱਡੀ ਖ਼ਬਰ ਸਾਮ੍ਹਣੇ ਆ ਰਹੀ ਹੈ ਕਿ ਹੁਸ਼ਿਆਰਪੁਰ (Hoshiarpur) ਜ਼ਿਲ੍ਹੇ ਦੇ ਦਸੂਹਾ ਪਿੰਡ ਸਗਰਾ ਨੇੜੇ ਸਵਾਰੀਆਂ ਨਾਲ ਭਰੀ ਨਿੱਜੀ ਕੰਪਨੀ ਦੀ ਇੱਕ ਮਿੰਨੀ ਬੱਸ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋਣ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਤੁਹਾਨੂੰ ਦੱਸ ਦੇਈਏ … Read more

Jalandhar News: ਜਲੰਧਰ ਵਿੱਚ ਦਿਨ ਦਿਹਾੜੇ ਚਲੀਆਂ ਤਾੜ -ਤਾੜ ਗੋਲੀਆਂ, 2 ਵਿਅਕਤੀ ਹੋਏ ਜ਼ਖਮੀ

POLICE ENCOUNTER

ਪੰਜਾਬੀ ਬਾਣੀ, ਜਲੰਧਰ, 7 ਜੁਲਾਈ 2025। Jalandhar News: Encounter in Jalandhar Punjab- ਜਲੰਧਰ (Jalandhar) ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿੱਚਕਾਰ ਐਨਕਾਊਂਟਰ ਹੋਇਆ ਹੈ। ਸੋਮਵਾਰ ਸਵੇਰੇ ਦਿਹਾਤੀ ਪੁਲਿਸ ਅਤੇ ਗੈਂਗਸਟਰਾਂ ਵਿੱਚ ਜ਼ਬਰਦਸਤ ਫ਼ਾਰਿੰਗ ਹੋਈ। ਜਿਸ ਵਿੱਚ ਦੋ ਗੈਂਗਸਟਰਾਂ ਨੂੰ ਗੋਲੀ ਲੱਗੀ ਹੈ ਅਤੇ ਪੁਲਿਸ ਨੇ ਦੋਨਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।  ਪਹਿਲਾਂ ਵੀ ਕਈ ਮਾਮਲੇ ਦਰਜ … Read more

Punjab News: ਪੰਜਾਬ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਚਲੀ ਤਾੜ ਤਾੜ ਗੋਲੀਆਂ, ਦਹਿਸ਼ਤ ਦਾ ਮਾਹੌਲ

Amritsar Punjab Murder Case

ਪੰਜਾਬੀ ਬਾਣੀ, ਅੰਮ੍ਰਿਤਸਰ, 5 ਜੁਲਾਈ 2025। Punjab News: ਪੰਜਾਬ ਦਾ ਮਾਹੌਲ ਦਿਨੋਂ ਦਿਨ ਖਰਾਬ ਹੋ ਰਿਹਾ ਹੈ। ਜਿੱਥੇ ਕਿ ਦਿਨ ਪ੍ਰਤੀਦਿਨ ਹੀ ਕਤਲ, ਚੋਰੀ ਠੱਗੀ, ਗੋਲੀਮਾਰੀ, ਦੀਆਂ ਖ਼ਬਰਾਂ ਆਉਂਦੀਆਂ ਹਨ ਉੱਥੇ ਹੀ ਇੱਕ ਅਜਿਹਾ ਮਾਮਲਾ ਅੰਮ੍ਰਿਤਸਰ (Amritsar) ਤੋਂ ਸਾਹਮਣੇ ਆਇਆ ਹੈ ਕਿ ਥਾਣਾ ਮਹਿਤਾ ਦੇ ਪਿੰਡ ਚੰਨਣਕੇ ਵਿੱਚ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ … Read more

Actress Tania Father Shot: ਪੰਜਾਬੀ ਅਦਾਕਾਰ ਦੇ ਪਿਤਾ ਦੀ ਹਾਲਤ ਨਾਜ਼ੁਕ, ਬਦਮਾਸ਼ਾਂ ਨੇ ਕਲੀਨਿਕ ਵਿੱਚ ਮਾਰੀ ਸੀ ਗੋਲੀ

Punjabi actress tania father shot

ਪੰਜਾਬੀ ਬਾਣੀ, ਮੋਗਾ, 5 ਜੁਲਾਈ 2025। Actress Tania Father Shot: ਬੀਤੇ ਦਿਨ ਪੰਜਾਬੀ ਅਦਾਕਾਰ ਤਾਨੀਆ ਦੇ ਪਿਤਾ ਡਾ. ਅਨਿਲ ਜੀਤ ਕੰਬੋਜ਼ ਨੂੰ ਗੋਲੀ ਮਾਰੀ ਗਈ (Punjabi actress Tania father shot), ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ਼ ਦੇ ਲਈ ਹਸਪਤਾਲ ਵਿੱਚ ਦਾਖ਼ਿਲ ਕਰਵਾਇਆ ਗਿਆ। ਉਨ੍ਹਾ ਦੀ ਹਾਲਤ ਨਾਜ਼ੁਕ ਹੈ। ਪਿਤਾ ਦੀ ਹਾਲਤ ਹੋਈ ਨਾਜ਼ੁਕ ਇਸ ਦੀ … Read more

CUET Result: CUET UG ਪ੍ਰੀਖਿਆ ਵਿੱਚ ਪੰਜਾਬ ਦੇ ਇਸ ਜ਼ਿਲ੍ਹੇ ਦੀ ਕੁੜੀ ਨੇ ਕੀਤਾ ਟਾਪ

Ananya Jain CUET Toper

ਪੰਜਾਬੀ ਬਾਣੀ, ਲੁਧਿਆਣਾ, 5 ਜੁਲਾਈ 2025। CUET Result: ਸੀਯੂਈਟੀ ਯੂਜੀ ਪ੍ਰੀਖਿਆ ਦਾ ਨਤੀਜਾ ਆਇਆ ਹੈ, ਜਿਸ ਵਿੱਚ ਪੰਜਾਬ (Punjab) ਦੀ ਕੁੜੀ ਨੇ ਪਹਿਲਾਂ ਸਥਾਨ ਪ੍ਰਪਾਤ ਕੀਤਾ ਹੈ। ਜੋ ਕਿ ਲੁਧਿਆਣਾ (Ludhiana) ਦੀ ਰਹਿਣ ਵਾਲੀ ਹੈ ਅਤੇ ਲੁਧਿਆਣਾ ਦੇ ਡੀਏਵੀ ਸਕੂਲ (DAV School) ਦੀ ਵਿਦਿਆਰਥਣ ਹੈ। ਉਸਨੇ ਸੀਯੂਈਟੀ ਯੂਜੀ 2025 ਵਿੱਚ ਆਲ ਇੰਡੀਆ ਚੋਂ 1 ਰੈਂਕ … Read more

Sukhbir Badal: ਸੁਖਬੀਰ ਬਾਦਲ ਤੇ ਵੱਡੀ ਕਾਰਵਾਈ, ਪੰਜ ਪਿਆਰਿਆਂ ਵਲੋਂ ਸੁਣਾਇਆ ਗਿਆ ਹੁਕਮਨਾਮਾ

Sukhbir Badal News

ਪੰਜਾਬੀ ਬਾਣੀ, ਪਟਨਾ ਸਾਹਿਬ, 5 ਜੁਲਾਈ 2025। Sukhbir Badal: ਅੱਜ ਦੀ ਸਭ ਤੋਂ ਵੱਡੀ ਖ਼ਬਰ ਪਟਨਾ ਸਾਹਿਬ (Patna Sahib) ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਸੁਖਬੀਰ ਬਾਦਲ (Sukhbir Badal) ਨੂੰ ਪਟਨਾ ਸਾਹਿਬ ਵਿਖੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਏ। ਇਹ ਵੀ ਪੜ੍ਹੋ: ਪੰਜਾਬ ਦੀ ਇੰਸਟਾਗ੍ਰਾਮ ਪ੍ਰਭਾਵਕ … Read more

Punjab News: ਪੰਜਾਬ ਪੁਲਿਸ ਨੂੰ ਵੱਡੀ ਸਫਲਤਾ, ਅੰਮ੍ਰਿਤਸਰ ਵਿੱਚ 60 ਕਿਲੋ ਹੈਰੋਇਨ ਬਰਾਮਦ, 9 ਗ੍ਰਿਫ਼ਤਾਰ

Gaurav Yadav IPS DGP Punjab

ਪੰਜਾਬੀ ਬਾਣੀ, ਚੰਡੀਗੜ੍ਹ/ਅੰਮ੍ਰਿਤਸਰ, 30 ਜੂਨ। Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵਿੱਢੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ ਨਸ਼ਿਆਂ ਦੀ ਤਸਕਰੀ ਖਿਲਾਫ਼ ਵੱਡੀ ਕਾਰਵਾਈ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਰਾਜਸਥਾਨ ਪੁਲਿਸ ਦੇ ਸਹਿਯੋਗ ਨਾਲ ਪਾਕਿਸਤਾਨ-ਅਧਾਰਤ ਤਸਕਰ ਤਨਵੀਰ ਸ਼ਾਹ ਅਤੇ ਕੈਨੇਡਾ-ਅਧਾਰਤ ਹੈਂਡਲਰ ਜੋਬਨ ਕਲੇਰ ਦੁਆਰਾ ਚਲਾਏ ਜਾ ਰਹੇ … Read more