Plane Crash: ਇਸ ਕਾਰਨ ਡਿੱਗਾ ਸੀ Air India ਦਾ ਜਹਾਜ਼, ਹਾਦਸੇ ਦੀ ਜਾਂਚ ਰਿਪੋਰਟ ‘ਚ ਹੋਏ ਹੈਰਾਨੀਜਨਕ ਖ਼ੁਲਾਸੇ

Ahmedabad Plane Crash News Update

ਪੰਜਾਬੀ ਬਾਣੀ, 12 ਜੁਲਾਈ 2025। Plane Crash:ਅਹਿਮਦਾਬਾਦ ਜਹਾਜ਼ ਹਾਦਸੇ ਬਾਰੇ ਏਅਰ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਦੀ ਸ਼ੁਰੂਆਤੀ ਰਿਪੋਰਟ ਆ ਗਈ ਹੈ। ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ VT-ANB ਦੇ ਹਾਦਸੇ ਵਿੱਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। AAIB ਦੀ 15 ਪੰਨਿਆਂ ਦੀ ਰਿਪੋਰਟ ਦੇ ਅਨੁਸਾਰ ਜਹਾਜ਼ ਨੇ ਸਵੇਰੇ 08:08 ਵਜੇ ਦੇ ਕਰੀਬ 180 ਨੌਟ … Read more