Nimisha Priya News: 2 ਦਿਨਾਂ ਬਾਅਦ ਫਾਂਸੀ, ਕੀ ਅਜੇ ਵੀ ਬਚਾਈ ਜਾ ਸਕਦੀ ਹੈ ਜਾਨ? ਜਾਣੋ ਪੂਰਾ ਮਾਮਲਾ

Nimisha Priya News Update

ਪੰਜਾਬੀ ਬਾਣੀ, 14 ਜੁਲਾਈ 2025। Nimisha Priya News: ਯਮਨ ‘ਚ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰ ਰਹੀ ਕੇਰਲ ਦੀ ਨਰਸ ਨਿਮਿਸ਼ਾ ਪ੍ਰਿਆ ਨੂੰ ਬਚਾਉਣ ਦੀਆਂ ਹਰ ਕੋਸ਼ਿਸ਼ ਨਾਕਾਮ ਹੁੰਦੀਆਂ ਦਿੱਖ ਰਹੀਆਂ ਹਨ। ਨਿਮਿਸ਼ਾ ਪ੍ਰਿਆ ‘ਤੇ ਯਮਨੀ ਨਾਗਰਿਕ ਦੇ ਕਤਲ ਦਾ ਆਰੋਪ ਹੈ ਅਤੇ 16 ਜੁਲਾਈ ਨੂੰ ਉਸਨੂੰ ਫਾਂਸੀ ਦਿੱਤੀ ਜਾਣੀ ਹੈ। ਭਾਰਤ ਵਿੱਚ ਉਸਦਾ ਪਰਿਵਾਰ ਉਸਨੂੰ … Read more