Ludhiana News: ਲੁਧਿਆਣਾ ਵਿੱਚ ਨਗਰ ਨਿਗਮ ਦੀ ਵੱਡੀ ਕਾਰਵਾਈ , ਸ਼ਰਾਬ ਦੀਆਂ ਦੁਕਾਨਾਂ ਨੂੰ ਕੀਤਾ ਸੀਲ

Action Against Illegal Liquor Shop

ਪੰਜਾਬੀ ਬਾਣੀ, 28 ਜੁਲਾਈ 2025। Ludhiana News: ਪੰਜਾਬ (Punjab) ਤੋਂ ਇੱਕ ਅਹਿਮ ਖਬਰ ਸਾਹਮਣੇ ਆਈ ਹੈ। ਖਬਰ ਹੈ ਕਿ ਲੁਧਿਆਣਾ (Ludhiana) ਦੇ ਡਿਪਟੀ ਮੇਅਰ ਪ੍ਰਿੰਸ ਜੌਹਰ ਵੱਲੋਂ ਉਠਾਏ ਗਏ ਮੁੱਦੇ ‘ਤੇ ਕਾਰਵਾਈ ਕਰਦਿਆਂ, ਨਗਰ ਨਿਗਮ ਨੇ ਐਤਵਾਰ ਨੂੰ ਗਿੱਲ ਰੋਡ ਨਹਿਰ ਪੁਲ (ਵਾਰਡ ਨੰਬਰ 40 ਵਿੱਚ) ਨੇੜੇ ਸਥਿਤ ਇੱਕ ਗੈਰ-ਕਾਨੂੰਨੀ ਸ਼ਰਾਬ ਦੀ ਦੁਕਾਨ ਨੂੰ ਸੀਲ … Read more

Punjab News: ACP ਅਮਰਨਾਥ ਜੀ ਹੋਣਗੇ ਸੀ.ਆਈ.ਟੀ ਅਵਾਰਡ ਨਾਲ ਸਨਮਾਨਿਤ

ACP

ਪੰਜਾਬੀ ਬਾਣੀ, 23 ਜੁਲਾਈ 2025। Punjab News: ਲੁਧਿਆਣਾ (Ludhiana) ਦੇ ਸੁਖਚੈਨ ਮਹਿਰਾ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਸੀ.ਆਈ.ਟੀ ਰਜਿ. ਦੇ ਦੋਆਬਾ ਜੋਨ ਦੇ ਪ੍ਰਧਾਨ ਸ ਹਰਨੇਕ ਸਿੰਘ ਦੋਸਾਂਝ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਟੀਮ ਦੇ ਪੰਜਾਬ ਪ੍ਰਧਾਨ ਸ੍ਰੀ ਐਡਵੋਕੇਟ ਡਾ.ਗੋਰਵ ਅਰੋੜਾ ਜੀ (ਸਾਬਕਾ ਪੀ ਬੀ ਆਈ ਅਫ਼ਸਰ) ਅਤੇ ਵਾਈਸ ਪ੍ਰਧਾਨ ਪੰਜ਼ਾਬ ਜਸਵੀਰ ਕਲੋਤਰਾ ਜੀ … Read more

Punjab News: ਲੁਧਿਆਣਾ ‘ਚ ਨਗਰ ਨਿਗਮ ਦੀ ਵੱਡੀ ਕਾਰਵਾਈ, 6 ਇਮਾਰਤਾਂ ਨੂੰ ਕੀਤਾ ਗਿਆ ਸੀਲ

Ludhiana News

ਪੰਜਾਬੀ ਬਾਣੀ, 22 ਜੁਲਾਈ 2025। Punjab News: ਪੰਜਾਬ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰ ਹੈ ਕਿ ਲੁਧਿਆਣਾ (Ludhiana) ਜ਼ਿਲ੍ਹੇ ਵਿੱਚ 6 ਇਮਾਰਤਾਂ ਨੂੰ ਸੀਲ ਕਰ ਦਿੱਤਾ ਗਿਆ ਹੈ।ਦੱਸ ਦੇਈਏ ਕਿ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ, ਨਗਰ ਨਿਗਮ ਨੇ ਸੋਮਵਾਰ ਨੂੰ ਜ਼ੋਨ ਡੀ ਦੇ ਅਧੀਨ ਵੱਖ-ਵੱਖ ਖੇਤਰਾਂ ਵਿੱਚ ਸਥਿਤ 6 ਗੈਰ-ਕਾਨੂੰਨੀ … Read more

Ludhiana News: ਬੋਰੇ ‘ਚ ਮਹਿਲਾ ਦੀ ਲਾਸ਼ ਸੁੱਟਣ ਦੇ ਮਾਮਲੇ ਦੀ ਗੁੱਥੀ ਸੁਲਝੀ, ਇਸ ਵਜ੍ਹਾ ਕਰਕੇ ਕੀਤਾ ਗਿਆ ਕਤਲ

Ludhiana Murder Case

ਪੰਜਾਬੀ ਬਾਣੀ, 10 ਜੁਲਾਈ 2025। Ludhiana News: ਪੰਜਾਬ (Punjab) ਵਿੱਚ ਦਿਨੋਂ ਦਿਨ ਮਾਹੌਲ ਵਿਗੜਦਾ ਨਜ਼ਰ ਆ ਰਿਹਾ ਹੈ। ਹਰ ਰੋਜ਼ ਕਤਲੇਆਮ ਦੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਹਨ, ਜਿਸਦੇ ਚਲਦੇ ਲੁਧਿਆਣਾ (Ludhiana) ਦਾ ਜੋ ਕਤਲ ਕੇਸ ਸੀ ਉਸ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਹ ਵੀ ਪੜ੍ਹੋ: ਪੰਜਾਬ ਦੀ ਇੰਸਟਾਗ੍ਰਾਮ ਪ੍ਰਭਾਵਕ ਪ੍ਰੀਤ ਜੱਟੀ ਦਾ ਰੋ-ਰੋ … Read more

Punjab News: ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋਂ 6 ਕਰੋੜ ਰੁਪਏ ਤੋਂ ਵੱਧ ਦੀ ਸਕਾਲਰਸ਼ਿਪ ਯੋਜਨਾ ਸ਼ੁਰੂ ਕੀਤੀ ਗਈ

Dayanand Medical College & Hospital Launches Scholarship Programme

ਪੰਜਾਬੀ ਬਾਣੀ, ਲੁਧਿਆਣਾ,20 ਜੂਨ। Punjab News: ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (DMC and H), ਲੁਧਿਆਣਾ (Ludhiana) ਇੱਕ 1,625 ਬੈੱਡਾਂ ਵਾਲਾ, NABH-ਮਾਨਤਾ ਪ੍ਰਾਪਤ ਅਤੇ NMC-ਪ੍ਰਮਾਣਿਤ ਸੰਸਥਾਨ ਹੈ ਜੋ ਪੂਰੀ ਤਰ੍ਹਾਂ ਦੀ ਮਰੀਜ਼ ਸੰਭਾਲ ਦੇ ਨਾਲ-ਨਾਲ ਉੱਤਮ ਗੁਣਵੱਤਾ ਵਾਲੀ ਅੰਡਰਗ੍ਰੈਜੂਏਟ, ਪੋਸਟਗ੍ਰੈਜੂਏਟ ਅਤੇ ਸੁਪਰ-ਸਪੈਸ਼ਲਟੀ ਮੈਡੀਕਲ ਸਿੱਖਿਆ ਪ੍ਰਦਾਨ ਕਰਦਾ ਹੈ। ਇਨ੍ਹਾਂ ਸਾਲਾਂ ਦੌਰਾਨ ਇਹ ਸਿੱਖਣ ਅਤੇ ਇਲਾਜ ਲਈ ਇੱਕ … Read more

Punjab News: ਭਾਜਪਾ ਆਗੂਆਂ ਨੂੰ ਕਿਸਾਨਾਂ ‘ਤੇ ਬੋਲਣ ਦਾ ਕੋਈ ਹੱਕ ਨਹੀਂ, ਮੋਦੀ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਨੇ 750 ਕਿਸਾਨਾਂ ਦੀ ਲੈ ਲਈ ਜਾਨ – ਤਰੁਣਪ੍ਰੀਤ ਸੌਂਧ

BJP Leaders Have No Moral Authority to Speak on Farmers; Modi Government's Black Farm Laws Killed 750 Farmers Tarunpreet Sondh

ਪੰਜਾਬੀ ਬਾਣੀ, ਲੁਧਿਆਣਾ, 14 ਜੂਨ। Punjab News: ਆਮ ਆਦਮੀ ਪਾਰਟੀ ਨੇ ਲੁਧਿਆਣਾ ਵਿੱਚ ਅਰਬਨ ਇਸਟੇਟ ਬਣਾਉਣ ਲਈ ‘ਆਪ’ ਸਰਕਾਰ ਦੀ ਲੈਂਡ ਪੂਲਿੰਗ ਸਕੀਮ ‘ਤੇ ਭਾਜਪਾ ਆਗੂਆਂ ਦੇ ਬਿਆਨਾਂ ਦਾ ਸਖ਼ਤ ਵਿਰੋਧ ਕੀਤਾ ਅਤੇ ਪੰਜਾਬ ਭਾਜਪਾ ਆਗੂਆਂ ‘ਤੇ ਭੂ-ਮਾਫੀਆ ਨਾਲ ਮਿਲੀਭੁਗਤ ਦਾ ਦੋਸ਼ ਲਗਾਇਆ। ਇਸ ਮੁੱਦੇ ‘ਤੇ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ … Read more

Kamal Kaur Bhabhi: ਕਮਲ ਕੌਰ ਭਾਬੀ ਦੇ ਕਤਲ ਦੀ ਇਸ ਸ਼ਖਸ ਨੇ ਲਈ ਜ਼ਿੰਮੇਵਾਰੀ, ਆ ਗਿਆ ਕਬੂਲਨਾਮਾ

Kamal Kaur Bhabhi Ludhiana Punjab News

ਪੰਜਾਬੀ ਬਾਣੀ, ਲੁਧਿਆਣਾ, 13 ਜੂਨ। Kamal Kaur Bhabhi: ਇੰਸਟਾਗ੍ਰਾਮ ਉੱਤੇ ਕਮਲ ਕੌਰ ਭਾਬੀ (Kamal Kaur Bhabhi) ਦੇ ਨਾਮ ਨਾਲ ਮਸ਼ਹੂਰ ਇੰਫਲੂਐਂਸਰ ਕੰਚਨ ਕੁਮਾਰੀ ਦੇ ਕਤਲ ਮਾਮਲੇ ਵਿੱਚ ਨਵਾਂ ਖੁਲਾਸਾ ਹੋਇਆ ਹੈ। ਨਿਹੰਗ ਅੰਮ੍ਰਿਤਪਾਲ ਸਿੰਘ ਮਿਹਰੋਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਹੱਤਿਆ ਦੀ ਜ਼ਿੰਮੇਵਾਰੀ ਲੈ ਲਈ ਹੈ। ਨਿਹੰਗ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ “ਖ਼ਾਲਸਾ ਕਦੇ ਵੀ ਔਰਤਾਂ … Read more

Kamal Kaur Bhabhi: ਇੰਸਟਾਗ੍ਰਾਮ ‘ਤੇ ਅਸ਼ਲੀਲ ਰੀਲਾਂ ਬਣਾਉਣ ਵਾਲੀ ਕਮਲ ਕੌਰ ਭਾਬੀ ਦੀ ਭੇਤਭਰੀ ਮੌਤ ਦੇ ਮਾਮਲੇ ‘ਚ ਵੱਡਾ ਖੁਲਾਸਾ, ਪੜ੍ਹੋ

Kamal Kaur Bhabhi

ਪੰਜਾਬੀ ਬਾਣੀ, ਲੁਧਿਆਣਾ, 12 ਜੂਨ। Kamal Kaur Bhabhi: ਪੰਜਾਬ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਉਸ ਦੀ ਲਾਸ਼ ਬਠਿੰਡਾ ਦੇ ਇੱਕ ਹਸਪਤਾਲ ਦੀ ਪਾਰਕਿੰਗ ਵਿੱਚ ਇੱਕ ਕਾਰ ਵਿੱਚੋਂ ਮਿਲੀ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ … Read more