Khalistani Rally: ਖਾਲਿਸਤਾਨੀਆਂ ਨੇ 15 ਅਗਸਤ ਨੂੰ ਕੀਤਾ ਵੱਡੇ ਐਕਸ਼ਨ ਦਾ ਐਲਾਨ
ਪੰਜਾਬੀ ਬਾਣੀ, 21 ਜੁਲਾਈ 2025।Khalistani Rally: ਦੇਸ਼ ਤੋਂ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਾਲਿਸਤਾਨੀਆਂ ਵਲੋਂ 15 ਅਗਸਤ ਨੂੰ ਵੱਡੇ ਐਕਸ਼ਨ ਦਾ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਭਾਰਤੀ ਏਜੰਸੀਆਂ ਅਲਰਟ ਹੋ ਗਈਆਂ ਹਨ। ਖਾਲਿਸਤਾਨ ਆਜ਼ਾਦੀ ਰੈਲੀ ਭਾਰਤ ਅੰਦਰ ਪਾਬੰਦੀਸ਼ੁਦਾ ਸੰਗਠਨ ‘ਸਿੱਖਸ ਫਾਰ ਜਸਟਿਸ’ (‘Sikhs for Justice’) ਦੇ ਨੇਤਾ ਗੁਰਪਤਵੰਤ ਸਿੰਘ … Read more