Punjab News: ਸੈਫਰਨ ਰੈਜ਼ੀਡੈਂਸੀ ਦੇ ਮਾਲਕਾਂ ਖਿਲਾਫ ਸ਼ਿਕਾਇਤ ਦਰਜ, ਜਾਣੋ ਪੂਰਾ ਮਾਮਲਾ
ਪੰਜਾਬੀ ਬਾਣੀ, 17 ਜੁਲਾਈ 2025। Punjab News: ਜਲੰਧਰ ਕਪੂਰਥਲਾ ਰੋਡ (Jalandhar Kapurthala Road) ‘ਤੇ ਸਾਇੰਸ ਸਿਟੀ ਦੇ ਸਾਈਡ ਸੈਫਰਨ ਰੈਜ਼ੀਡੈਂਸੀ (Saffron Residency) ਐਕਸਟੈਂਸ਼ਨ ਵਿੱਚ ਨਿਯਮਾਂ ਦੀ ਉਲੰਘਣਾ ਕਰਕੇ ਫਲੈਟ ਬਣਾਏ ਅਤੇ ਵੇਚੇ ਜਾ ਰਹੇ ਹਨ। ਇਸ ਸਬੰਧੀ ਜੇਡੀਏ ਪ੍ਰਸ਼ਾਸਕ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਸ ‘ਤੇ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਵੀ ਪੜ੍ਹੋ: AI ਨੌਕਰੀਆਂ … Read more