Kapurthala News: ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਦੇ ਵਿਭਾਗਾਂ ‘ਚ 51 ਹਜ਼ਾਰ ਨੌਕਰੀਆਂ ਦੇਣ ਲਈ,16ਵੇਂ ਪੜਾਅ ਦੀ ਕੀਤੀ ਸ਼ੁਰੂਆਤ
ਪੰਜਾਬੀ ਬਾਣੀ, 12 ਜੁਲਾਈ 2025।Kapurthala News: ਸਾਡੇ ਦੇਸ਼ ਵਿੱਚ ਜੋ ਬੇਰੁਜ਼ਗਾਰੀ ਚੱਲ ਰਹੀ ਹੈ ਬੱਚਿਆਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਹੈ।ਕੇਂਦਰ ਸਰਕਾਰ ਦੀਆਂ 51 ਹਜ਼ਾਰ ਨੌਕਰੀਆਂ ਲਈ ਭਰਤੀ ਮੁਹਿੰਮ ‘ਰੁਜ਼ਗਾਰ ਮੇਲਾ’ ਦਾ 16 ਪੜਾਅ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵਲੋਂ ਦੇਸ਼ ਭਰ ਵਿੱਚ ਸਥਿੱਤ 47 ਕੇਂਦਰਾਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਆਯੋਜਿਤ ਕੀਤਾ … Read more