Gold Silver Rate: ਗਾਹਕਾਂ ਦੀ ਲੱਗੀ ਮੌਜ਼, ਸੋਨੇ-ਚਾਂਦੀ ਦੀਆਂ ਧੜਾਮ ਡਿੱਗੀਆਂ ਕੀਮਤਾਂ
ਪੰਜਾਬੀ ਬਾਣੀ, 26 ਜੁਲਾਈ 2025। Gold Silver Rate: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਵਣ (Sawan) ਦੇ ਮਹੀਨੇ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ ਜੋ ਕਿ ਸਿਖਰ ਤੇ ਪੁਹੰਚ ਗਏ ਸੀ। ਦੱਸ ਦੇਈਏ ਕਿ ਲੋਕਾਂ ਲਈ ਹੁਣ ਖੁਸ਼ਖਬਰੀ ਹੈ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਡਿੱਗ ਰਹੀਆਂ ਹਨ। ਅਮਰੀਕਾ ਦੇ … Read more