Entertainment News: ਮਸ਼ਹੂਰ ਅਦਾਕਾਰਾ ਦੀ ਮੌਤ, 9 ਮਹੀਨਿਆਂ ਤੋਂ ਸੜ ਰਹੀ ਸੀ ਲਾਸ਼, ਪੜ੍ਹੋ ਪੂਰਾ ਮਾਮਲਾ

Pakistani actress Humaira Asghar Ali

ਪੰਜਾਬੀ ਬਾਣੀ, 12 ਜੁਲਾਈ 2025। Entertainment News: ਫ਼ਿਲਮ ਇੰਡਸਟ੍ਰੀ (Film Industry) ਨੂੰ ਲੱਗਾ ਵੱਡਾ ਝਟਕਾ ,ਪਾਕਿਸਤਾਨੀ ਅਦਾਕਾਰਾ ਹੁਮੈਰਾ ਅਸਗਰ ਅਲੀ (Humaira Asghar Ali) ਹੁਣ ਇਸ ਦੁਨੀਆਂ ਵਿੱਚ ਨਹੀਂ ਰਹੀ। ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਉਹ ਕਰਾਚੀ ਦੇ ਇੱਕ ਅਪਾਰਟਮੈਂਟ ਵਿੱਚ ਮ੍ਰਿਤਕ ਮਿਲੀ ਸੀ। ਪੁਲਿਸ ਦੇ ਅਨੁਸਾਰ, ਹੁਮੈਰਾ ਦੀ ਲਾਸ਼ ਕਰਾਚੀ ਦੇ ਅਪਾਰਟਮੈਂਟ ਵਿੱਚ ਸੜਨ … Read more