Punjab News: ਲੁਧਿਆਣਾ ’ਚ ਭੀਖ ਮੰਗਣ ਤੋਂ ਛੁਡਾਏ ਗਏ ਅੱਠ ਬੱਚਿਆਂ ਦੇ ਲਏ ਗਏ ਡੀਐੱਨਏ ਸੈਂਪਲ
ਪੰਜਾਬੀ ਬਾਣੀ, 24 ਜੁਲਾਈ 2025। Punjab News: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਾਨ ਸਰਕਾਰ ਦੇ ਪੰਜਾਬ (Punjab) ਨੂੰ ਭਿਖਾਰੀ ਮੁਕਤ ਬਣਾਉਣ ਲਈ ਜੀਵਨਜੋਤ-2 ਮੁਹਿੰਮ ਸ਼ੁਰੂ ਕੀਤੀ ਗਈ ਹੈ। ਦੱਸ ਦੇਈਏ ਕਿ ਬੁੱਧਵਾਰ ਨੂੰ ਲੁਧਿਆਣਾ ਵਿੱਚ ਬੀਤੇ ਦਿਨੀ 18 ਬੱਚਿਆਂ ’ਚੋਂ ਅੱਠ ਬੱਚਿਆਂ ਤੇ ਉਨ੍ਹਾਂ ਨੂੰ ਆਪਣਾ ਦੱਸਣ ਵਾਲਿਆਂ ਦੇ ਡੀਐੱਨਏ ਸੈਂਪਲ ਲਏ ਗਏ ਹਨ। ਸੈਂਪਲ … Read more