UP Police Encounter: ਪੁਲਿਸ ਨੇ ਐਨਕਾਊਂਟਰ ‘ਚ ਮਾਰਿਆ ਜਬਰ ਜਨਾਹ ਦਾ ਦੋਸ਼ੀ, ਬਦਸਲੂਕੀ ਕਰ ਬੱਚੀ ਨੂੰ ਉਤਾਰਿਆ ਸੀ ਮੌਤ ਦੇ ਘਾਟ
ਪੰਜਾਬੀ ਬਾਣੀ, 18 ਜੁਲਾਈ 2025। UP Police Encounter: ਸਾਡੇ ਦੇਸ਼ ਆਏ ਦਿਨ ਚੋਰੀ, ਠੱਗੀ,ਗੋਲੀਮਾਰੀ, ਕੁੜੀਆਂ ਨਾਲ ਬਲਾਤਕਾਰ ਵਰਗੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ। ਉੱਥੇ ਹੀ ਯੂਪੀ ਪੁਲਿਸ (UP Police) ਨੇ ਨਾਬਾਲਿਗ ਕੁੜੀ ਨਾਲ ਬਲਾਤਕਾਰ ਕਰਨ ਅਤੇ ਫਿਰ ਹੱਤਿਆ (Rape and Murder) ਕਰਨ ਦੇ ਆਰੋਪੀ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਪੂਰਾ ਮਾਮਲਾ ਮੁਹੰਮਦਾਬਾਦ (Mohammadabad) ਦਾ … Read more