Punjab News: CM ਮਾਨ ਨੇ ਕਾਰਗਿਲ ਵਿਜੇ ਦਿਵਸ ‘ਤੇ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ

Bhagwant Maan

ਪੰਜਾਬੀ ਬਾਣੀ, 26 ਜੁਲਾਈ 2025। Punjab News:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵੱਲੋ ਅੱਜ ਚੰਡੀਗੜ੍ਹ ਦੇ ਬੋਗਨਵਿਲੀਆ ਗਾਰਡਨ ਵਿਖੇ ਜੰਗੀ ਯਾਦਗਾਰ ‘ਤੇ ਫੁੱਲ ਚੜ੍ਹਾ ਕੇ 1999 ਦੇ ਕਾਰਗਿਲ ਯੁੱਧ ਵਿੱਚ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਦੱਸ ਦੇਈਏ ਕਿ ਇਹ ਕਾਰਗਿਲ ਵਿਜੇ ਦਿਵਸ (Kargil Victory Day) ਦੀ 26ਵੀਂ ਵਰ੍ਹੇਗੰਢ ਹੈ। ਦੇਸ਼ … Read more

Punjab News: ਚੰਡੀਗੜ੍ਹ ਦੀ ਇਸ ਮਾਰਕੀਟ ਤੇ ਚੱਲਿਆ ਪ੍ਰਸ਼ਾਸਨ ਦਾ ਪੀਲਾ, ਪ੍ਰਸ਼ਾਸਨ ਨੇ ਦਿੱਤੀ ਆਖਰੀ ਚੇਤਾਵਨੀ

Chandigarh News

ਪੰਜਾਬੀ ਬਾਣੀ, 20 ਜੁਲਾਈ 2025। Punjab News: ਪੰਜਾਬ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰ ਹੈ ਕਿ ਚੰਡੀਗੜ੍ਹ (Chandigarh) ਦੇ ਸੈਕਟਰ-53/54 ਦੀ ਸੜਕ ਦੇ ਨਾਲ ਸਰਕਾਰੀ ਜ਼ਮੀਨ ‘ਤੇ ਬਣੀ ਕਈ ਸਾਲ ਪੁਰਾਣੀ ਫਰਨੀਚਰ ਮਾਰਕੀਟ ‘ਤੇ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਪ੍ਰਸ਼ਾਸਨ ਵੱਲੋ ਸਵੇਰ ਤੋਂ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ … Read more

Chandigarh News: ਮਹਿਲਾ ਕਾਂਸਟੇਬਲ ਨੇ ਨਰਸ ਨੂੰ ਮਾਰਿਆ ਥੱਪੜ, ਜਬਰਦਸਤ ਹੋਇਆ ਹੰਗਾਮਾ

woman constable slap

ਪੰਜਾਬੀ ਬਾਣੀ, 10 ਜੁਲਾਈ 2025। Chandigarh News: ਇਸ ਸਮੇ ਦੀ ਵੱਡੀ ਖਬਰ ਚੰਡੀਗੜ੍ਹ (Chandigarh) ਤੋਂ ਸਾਮ੍ਹਣੇ ਆ ਰਹੀ ਹੈ ਜਿੱਥੇ ਕਿ ਮਹਿਲਾ ਪੁਲਿਸ ਮੁਲਾਜ਼ਮ ਨੇ ਇੱਕ ਨਰਸ ਨੂੰ ਥੱਪੜ ਮਾਰ ਦਿੱਤਾ ਹੈ। ਇਸ ਤੋਂ ਬਾਅਦ ਨਰਸ ਦੀ ਮਹਿਲਾ ਪੁਲਿਸ ਮੁਲਾਜ਼ਮ ਨਾਲ ਝੜਪ ਵੀ ਹੋਈ। ਚੰਡੀਗੜ੍ਹ ਦੇ ਸੈਕਟਰ-38ਏ ਵਿੱਚ ਲਗਾਏ ਗਏ ਪੁਲਿਸ ਨਾਕੇ ‘ਤੇ ਲੜਕੀਆਂ ਅਤੇ … Read more

Manish Sisodia: ਪੰਜਾਬ ਦੇ ਸੀਨੀਅਰ ‘ਆਪ’ ਨੇਤਾ ਦਾ ਪੀਏ ਬਣ ਕੇ ਕਈ ਲੋਕਾਂ ਨਾਲ ਮਾਰੀ ਠੱਗੀ, ਪੁਲਿਸ ਨੇ ਕੀਤਾ ਪਰਦਾਫਾਸ਼

FRAUD-In-Punjab

ਪੰਜਾਬੀ ਬਾਣੀ, ਚੰਡੀਗੜ੍ਹ, 9 ਜੁਲਾਈ 2025। Manish Sisodia: ਆਮ ਆਦਮੀ ਪਾਰਟੀ (AAP) ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਦੇ ਪੁਰਾਣੇ ਨੰਬਰ ਨੂੰ ਐਕਟੀਵੇਟ ਕਰਕੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਸ਼ਾਤਿਰ ਧੋਖੇਬਾਜ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਠੱਗੀ ਦਾ ਸ਼ਿਕਾਰ ਤੁਹਾਨੂੰ ਦੱਸ … Read more

Chandigarh News: ਥਾਇਰਾਇਡ ਦੀ ਸਮੱਸਿਆ ਤੋਂ ਪਾਓ ਰਾਹਤ , ਡਾਕਟਰ ਦੇ ਦੱਸੇ 5 ਡਰਿੰਕ ਦੇ ਨਾਲ

Thyroid Update

ਪੰਜਾਬੀ ਬਾਣੀ ,9 ਜੁਲਾਈ 2025। Chandigarh News: ਚੰਡੀਗੜ੍ਹ (Chandigarh)ਥਾਇਰਾਇਡ (Thyroid) ਦੀਆਂ ਸਮੱਸਿਆਵਾਂ ਮੈਟਾਬੋਲਿਜ਼ਮ, ਊਰਜਾ ਦੇ ਪੱਧਰ ਅਤੇ ਸਮੁੱਚੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਜਦੋਂ ਥਾਇਰਾਇਡ ਹਾਰਮੋਨ ਅਸੰਤੁਲਿਤ ਹੋ ਜਾਂਦੇ ਹਨ, ਤਾਂ ਹਾਈਪਰਥਾਇਰਾਇਡਿਜ਼ਮ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਹਾਨੂੰ ਵੀ ਥਾਇਰਾਇਡ ਦੀ ਸਮੱਸਿਆ ਹੈ, ਤਾਂ ਕੁਝ ਪੀਣ ਵਾਲੇ ਪਦਾਰਥ (ਥਾਇਰਾਇਡ ਸੰਤੁਲਨ ਲਈ ਪੀਣ ਵਾਲੇ ਪਦਾਰਥ) … Read more