Bharat Bandh: 9 ਜੁਲਾਈ ਨੂੰ ਭਾਰਤ ਬੰਦ ਦਾ ਐਲਾਨ ,ਵੱਡੇ ਪੱਧਰ ਤੇ ਹੋਵੇਗਾ ਪ੍ਰਦਸ਼ਨ

bharat band

ਪੰਜਾਬੀ ਬਾਣੀ, 8 ਜੁਲਾਈ 2025। Bharat Bandh: ਅਗਰ ਤੁਸੀ ਕੱਲ ਘਰਾਂ ਤੋਂ ਆਪਣੇ ਜ਼ਰੂਰੀ ਕੰਮ ਲਈ ਬਾਹਰ ਜਾ ਰਹੇ ਹੋ ,ਤਾਂ ਇਹ ਖਬਰ ਜ਼ਰੂਰ ਪੜ੍ਹ ਲਓ ਤਾਂ ਜੋ ਤੁਹਾਨੂੰ ਕੱਲ ਮੁਸ਼ਕਿਲਾਂ ਦਾ ਸਾਮ੍ਹਣਾ ਨਾ ਕਰਨਾ ਪਾਵੇ।9 ਜੁਲਾਈ ਨੂੰ ਪੂਰੇ ਦੇਸ਼ ਭਰ ਵਿੱਚ ਬਹੁਤ ਵੱਡਾ ਵਿਰੋਧ ਪ੍ਰਦਰਸ਼ਨ ਹੋਣ ਜਾ ਰਿਹਾ ਹੈ । 25 ਕਰੋੜ ਤੋਂ ਵੱਧ ਕਰਮਚਾਰੀ … Read more