Artificial Intelligence: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ
ਪੰਜਾਬੀ ਬਾਣੀ, 12 ਜੁਲਾਈ 2025।Artificial Intelligence: ਜਿਵੇਂ ਕਿ ਤੁਹਾਨੂੰ ਪਤਾ ਹੈ ਤਕਨੋਲੋਜੀ ਦਿਨੋ ਦਿਨ ਕੋਈ ਨਾ ਕੋਈ ਨਵੀਂ ਤਕਨੀਕ ਕੱਢੀ ਜਾ ਰਿਹਾ ਹੈ। ਜਿਸਦੇ ਚਲਦਿਆਂ ਆਰਟੀਫੀਸ਼ੀਅਲ ਇੰਟੈਲੀਜੈਂਸ (Artificial Intelligence) ਹੈ ਜਿਸਦੀ ਵਰਤੋਂ ਲਗਪਗ ਸਾਰੇ ਖੇਤਰਾਂ ਵਿੱਚ ਕੀਤੀ ਜਾ ਰਹੀ ਹੈ। AI ਦੀ ਮਦਦ ਨਾਲ, ਬਹੁਤ ਸਾਰੇ ਕੰਮ ਆਸਾਨ ਹੋ ਗਏ ਹਨ। ਜਿਸਦੇ ਚਲਦਿਆਂ AI ਦੀ … Read more