Punjab News: ਪੰਜਾਬ ਅਤੇ ਹਰਿਆਣਾ ਵਿੱਚ ED ਦੀ ਵੱਡੀ ਕਾਰਵਾਈ

ED RAID UPDATE

ਪੰਜਾਬੀ ਬਾਣੀ, 9ਜੁਲਾਈ 2025।Punjab News: ਇਸ ਸਮੇਂ ਪੰਜਾਬ(Punjab) ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪ੍ਰਵਰਤਨ ਨਿਰਦੇਸ਼ਾਲੇ (ED) ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਨਾਲ-ਨਾਲ ਹਰਿਆਣਾ ਵਿੱਚ ਵੀ ਵੱਡੀ ਕਾਰਵਾਈ ਕੀਤੀ ਹੈ। ED ਦੀ ਰੈਡ ਮਿਲੀ ਜਾਣਕਾਰੀ ਅਨੁਸਾਰ, ED ਨੇ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਕਿਸ ਮਾਮਲੇ ਦੇ ਤਹਿਤ ਕੀਤੀ … Read more

Punjab News: ਅੱਜ ਭਾਰਤ ਬੰਦ, 25 ਕਰੋੜ ਤੋਂ ਵੱਧ ਕਰਮਚਾਰੀ ਹੜਤਾਲ ‘ਤੇ, ਜਾਣੋ ਕਿੱਥੇ ਅਤੇ ਕਿੰਨਾ ਪਿਆ ਪ੍ਰਭਾਵ

bharat bandh

ਪੰਜਾਬੀ ਬਾਣੀ, 9ਜੁਲਾਈ 2025।Punjab News: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਪੰਜਾਬ(Punjab) ਬੰਦ ਦੀ ਕਾੱਲ ਦਿੱਤੀ ਗਈ ਸੀ,ਜਿਸਦੇ ਚਲਦਿਆਂ ਪੂਰੇ ਦੇਸ਼ ਭਰ ਵਿੱਚ 10 ਕੇਦਰ ਟ੍ਰੈਡ ਯੂਨੀਅਨ ਦੇ ਵਲੋਂ ਪੂਰੇ ਦੇਸ਼ ਭਰ ਨੂੰ ਸਥਾਈ ਰੂਪ ਵਿੱਚ ਬੰਦ ਕਰ ਦਿੱਤਾ ਹੈ। ਇਸ ਹੜਤਾਲ ਵਿੱਚ 25 ਕਰੋੜ ਤੋਂ ਜ਼ਿਆਦਾ ਕਰਮਚਾਰੀ ਸ਼ਾਮਲ ਹੋਣਗੇ। ਇਨ੍ਹਾਂ ਵਿੱਚ ਬੈਂਕ, ਡਾਕ, … Read more

Weather Alert: ਪੰਜਾਬ ਵਿੱਚ ਅਗਲੇ 24 ਘੰਟੇ ਲਗਾਤਾਰ ਮੀਂਹ, ਕੁੱਝ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ

Weather News

ਪੰਜਾਬੀ ਬਾਣੀ,9ਜੁਲਾਈ 2025। Weather Alert– ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪੰਜਾਬ(Punjab)ਵਿੱਚ ਬਰਸਾਤ ਦਾ ਮੌਸਮ ਚੱਲ ਰਿਹਾ ਹੈ। ਅੱਜ ਸਵੇਰੇ ਤੋਂ ਹੀ ਕਾਫੀ ਤੇਜ਼ ਬਾਰਿਸ਼ ਹੋ ਰਹੀ ਸੀ। ਅਲਰਟ ਜਾਰੀ ਜਿਸਦੇ ਚਲਦਿਆਂ ਪੰਜਾਬ(Punjab)ਦੇ ਅਗਲੇ 24 ਘੰਟੇ ਕਾਫ਼ੀ ਜ਼ਰੂਰੀ ਹਨ। ਜਿਸਦੇ ਕਾਰਨ ਮੌਸਮ ਵਿਭਾਗ ਦੇ ਵਲੋਂ ਇਲਾਕਿਆ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। … Read more

Bus Strike: ਸਰਕਾਰੀ ਬੱਸਾਂ ਦੀ 3 ਦਿਨਾਂ ਲਈ ਕੀਤੀ ਜਾਵੇਗੀ ਹੜਤਾਲ, ਪੜ੍ਹੋ ਪੂਰਾ ਮਾਮਲਾ

Bus Strike

ਪੰਜਾਬੀ ਬਾਣੀ, 9ਜੁਲਾਈ2025। Bus Strike: ਤੁਹਾਨੂੰ ਦੱਸ ਦੇਈਏ ਕਿ ਸਾਰੇ ਪੰਜਾਬ (Punjab) ਦੇ ਠੇਕਾ ਮੁਲਾਜ਼ਮਾਂ ਵੱਲੋਂ 9, 10 ਤੇ 11 ਜੁਲਾਈ ਨੂੰ ਹੜਤਾਤ ਕਰਨ ਦਾ ਐਲਾਨ ਕੀਤਾ ਗਿਆ ਸੀ। ਅੱਜ ਪੰਜਾਬ ਰੋਡਵੇਜ਼ ,ਪਨਬਸ ਅਤੇ ਪੀਆਰਟੀਸੀ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਤੋਂ 11 ਜੁਲਾਈ ਤੱਕ ਸਰਕਾਰ ਵਿਰੁੱਧ ਹੜਤਾਲ ਸ਼ੁਰੂ ਕਰ ਦਿੱਤੀ ਗਈ … Read more

Punjab News: ਪੰਜਾਬ ਵਿੱਚ Abohar Murder Case ਦੀ ਗੁੱਥੀ ਸੁਲਝੀ, ਪੁਲਿਸ ਨੇ 2 ਮੁਲਜ਼ਮਾਂ ਦਾ ਕੀਤਾ ਪਰਦਾਫਾਸ਼

abohar murder case

ਪੰਜਾਬੀ ਬਾਣੀ,8ਜੁਲਾਈ 2025। Abohar Murder Case: ਪੰਜਾਬ(Punjab)ਵਿੱਚ ਦਿਨੋ ਦਿਨ ਜੋ ਗੋਲਮਾਰੀ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਸਨ। Abohar Murder Case ਤੇ ਪੁਲਿਸ ਨੂੰ ਵੱਡੀ ਲੀਡ ਮਿਲੀ ਹੈ। ਇਸ ਕੇਸ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਦਾ ਐਨਕਾਊਂਟਰ ਕਰ ਦਿੱਤਾ ਹੈ। ਸ਼ੂਟਰਾਂ ਨੂੰ ਭੱਜਣ ਵਿੱਚ ਮਦਦ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮੁਲਜ਼ਮਾਂ ਨੇ ਕੱਪੜਾ ਵਪਾਰੀ … Read more

Punjab News: ਪੰਜਾਬ ਵਿੱਚ ਤਿੰਨ ਦਿਨ ਬੰਦ ਰਹਿਣਗੀਆਂ ਸਰਕਾਰੀ ਬੱਸਾਂ, ਲੋਕਾਂ ਨੂੰ ਕਰਨਾ ਪਵੇਗਾ ਕਈ ਮੁਸ਼ਕਿਲਾਂ ਦਾ ਸਾਹਮਣਾ

prtc-punbus

ਪੰਜਾਬੀ ਬਾਣੀ, ਪੰਜਾਬ। Punjab News:ਪੰਜਾਬ (Punjab) ਤੋਂ ਇਸ ਸਮੇ ਵੱਡੀ ਖਬਰ ਆ ਰਹੀ ਬੱਸ ਵਿੱਚ ਸਫ਼ਰ ਕਰਨ ਵਾਲਿਆਂ ਲਈ ਜੋ ਕਿ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਦੇ ਹਨ। ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 3 ਦਿਨ ਬੱਸਾਂ ਦਾ ਜਾਮ ਜਾਣਕਾਰੀ ਮਿਲੀ ਹੈ ਕਿ ਪੰਜਾਬ (Punjab) ਵਿੱਚ 3 ਦਿਨ … Read more

Firing In Punjab: ਅਕਾਲੀ ਨੇਤਾ ਦਾ ਕਤਲ: ਪੰਜਾਬ ਦੀ ਸਿਆਸਤ ‘ਚ ਭੂਚਾਲ, ਦਹਿਸ਼ਤ ਦਾ ਮਾਹੌਲ

Firing

ਪੰਜਾਬੀ ਬਾਣੀ, ਅੰਮ੍ਰਿਤਸਰ 8ਜੁਲਾਈ 2025। Firing In Punjab: ਪੰਜਾਬ (Punjab) ਦਾ ਮਾਹੌਲ ਦਿਨੋਂ ਦਿਨ ਵਿਗੜਦਾ ਨਜ਼ਰ ਆ ਰਿਹਾ ਹੈ । ਜਿਸ ਤਰ੍ਹਾਂ ਹਰ ਰੋਜ਼ ਗੋਲੀਬਾਰੀ ਦਾ ਮਾਮਲਾ ਦੇਖਣ ਨੂੰ ਮਿਲਦਾ ਹੈ। ਬੀਤੇ ਦਿਨ ਹੀ ਪੰਜਾਬ ਵਿੱਚ ਇੱਕ ਕੱਪੜਾ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤਰਾਂ ਦਾ ਮਾਮਲਾ ਪੰਜਾਬ ਚ ਫਿਰ ਦੇਖਣ … Read more

Punjab News: ਬਿਕਰਮ ਸਿੰਘ ਮਜੀਠੀਆ ਕੇਸ ਵਿੱਚ ਹਾਈਕੋਰਟ ਨੇ ਸੁਣਾਇਆ ਫੈਸਲਾ

BIKRAM SINGH MAJITHIA

ਪੰਜਾਬੀ ਬਾਣੀ,8ਜੁਲਾਈ 2025। Punjab News: ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ(Bikram Singh Majithia)ਨੂੰ ਜੋ ਥੋੜੇ ਸਮੇ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਸੀ। ਅੱਜ ਬਿਕਰਮ ਸਿੰਘ ਮਜੀਠੀਆ ਦੀ ਪਟੀਸ਼ਨ ਤੇ ਪੰਜਾਬ ਹਰਿਆਣਾ ਹਾਈਕੋਰਟ ’ਚ ਸੁਣਵਾਈ ਹੋਈ। ਪਹਿਲਾਂ ਬਿਕਰਮ ਸਿੰਘ ਮਜੀਠੀਆ(Bikram Singh Majithia)ਦੇ ਵਕੀਲਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਤਿੰਨ ਹਫਤਿਆਂ ਦਾ ਸਮਾਂ … Read more

Jalandhar News: ਜਲੰਧਰ ਦੇ ਥਾਣੇ ਵਿੱਚ ਮਿਲੀ ਇੱਕ ਖਿਡਾਰੀ ਦੀ ਲਾਸ਼, ਇਲਾਕੇ ‘ਚ ਸਨਸਨੀ

death kabaddi player

ਪੰਜਾਬੀ ਬਾਣੀ, 8ਜੁਲਾਈ 2025। Jalandhar News: ਜਲੰਧਰ ਦੇ ਸ਼ਾਹਕੋਟ (Shahkot) ਤੋਂ ਇਸ ਸਮੇ ਦੀ ਵੱਡੀ ਖ਼ਬਰ ਸਾਮ੍ਹਣੇ ਆ ਰਹੀ ਹੈ ਕਿ ਸ਼ਾਹਕੋਟ ਪੁਲਿਸ ਥਾਣੇ ਵਿੱਚ ਉਸ ਸਮੇ ਹਫੜਾ ਦਫੜੀ ਮੱਚ ਗਈ ਜਦੋ ਥਾਣੇ ਦੇ ਉੱਪਰਲੇ ਹਿੱਸੇ ਤੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਹਿਚਾਣ 26 ਸਾਲ ਗੁਰਭੇਜ ਸਿੰਘ ਉਰਫ ਭੀਜਾ ਵਜੋਂ ਹੋਈ ਹੈ,ਜੋ … Read more

Punjab News: ਪੰਜਾਬ ਵਿੱਚ ਵਾਪਰਿਆ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਪਲਟੀ, ਬੱਚੇ ਸਮੇਤ 8 ਲੋਕਾਂ ਦੀ ਮੌਤ

bus accident

ਪੰਜਾਬੀ ਬਾਣੀ, ਜਲੰਧਰ 7 ਜੁਲਾਈ 2025। Punjab News: Bus Accident in Punjab: ਪੰਜਾਬ ਤੋਂ ਇਸ ਸਮੇ ਦੀ ਵੱਡੀ ਖ਼ਬਰ ਸਾਮ੍ਹਣੇ ਆ ਰਹੀ ਹੈ ਕਿ ਹੁਸ਼ਿਆਰਪੁਰ (Hoshiarpur) ਜ਼ਿਲ੍ਹੇ ਦੇ ਦਸੂਹਾ ਪਿੰਡ ਸਗਰਾ ਨੇੜੇ ਸਵਾਰੀਆਂ ਨਾਲ ਭਰੀ ਨਿੱਜੀ ਕੰਪਨੀ ਦੀ ਇੱਕ ਮਿੰਨੀ ਬੱਸ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋਣ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਤੁਹਾਨੂੰ ਦੱਸ ਦੇਈਏ … Read more