Chandigarh News: ਥਾਇਰਾਇਡ ਦੀ ਸਮੱਸਿਆ ਤੋਂ ਪਾਓ ਰਾਹਤ , ਡਾਕਟਰ ਦੇ ਦੱਸੇ 5 ਡਰਿੰਕ ਦੇ ਨਾਲ

Thyroid Update

ਪੰਜਾਬੀ ਬਾਣੀ ,9 ਜੁਲਾਈ 2025। Chandigarh News: ਚੰਡੀਗੜ੍ਹ (Chandigarh)ਥਾਇਰਾਇਡ (Thyroid) ਦੀਆਂ ਸਮੱਸਿਆਵਾਂ ਮੈਟਾਬੋਲਿਜ਼ਮ, ਊਰਜਾ ਦੇ ਪੱਧਰ ਅਤੇ ਸਮੁੱਚੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਜਦੋਂ ਥਾਇਰਾਇਡ ਹਾਰਮੋਨ ਅਸੰਤੁਲਿਤ ਹੋ ਜਾਂਦੇ ਹਨ, ਤਾਂ ਹਾਈਪਰਥਾਇਰਾਇਡਿਜ਼ਮ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਹਾਨੂੰ ਵੀ ਥਾਇਰਾਇਡ ਦੀ ਸਮੱਸਿਆ ਹੈ, ਤਾਂ ਕੁਝ ਪੀਣ ਵਾਲੇ ਪਦਾਰਥ (ਥਾਇਰਾਇਡ ਸੰਤੁਲਨ ਲਈ ਪੀਣ ਵਾਲੇ ਪਦਾਰਥ) … Read more

Punjab News: ਬੇਅਦਬੀ ਕਰਨ ਵਾਲਿਆਂ ਨੂੰ ਲੈ ਕੇ SGPC ਨੇ ਦਿੱਤਾ ਵੱਡਾ ਬਿਆਨ, ਪੜ੍ਹੋ

Cm Bhagwant Mann

ਪੰਜਾਬੀ ਬਾਣੀ, 9 ਜੁਲਾਈ 2025। Punjab News: ਆਏ ਦਿਨ ਪੰਜਾਬ (Punjab) ਵਿੱਚ ਬੇਅਦਬੀ ਦੇ ਮੁੱਦੇ ਦੇਖਣ ਨੂੰ ਮਿਲਦੇ ਰਹਿੰਦੇ ਹਨ। ਜਿਸ ਨੂੰ ਧਿਆਨ ਵਿੱਚ ਰੱਖਦਿਆ ਹੋਇਆ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 10 ਜੁਲਾਈ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਜਿਸ ਦੌਰਾਨ ਬੇਅਦਬੀ ਦੇ ਮੁੱਦੇ ‘ਤੇ ਸਖ਼ਤ ਕਾਨੂੰਨ ਬਣਾਉਣ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।   ਨੋਟੀਫਿਕੇਸ਼ਨ … Read more

Punjab News: ਪੰਜਾਬ ਵਿੱਚ 42 ਪਟਵਾਰੀਆਂ ਦੇ ਤਬਾਦਲੇ,ਪੜ੍ਹੋ ਪੂਰੀ ਖ਼ਬਰ

Police Transfers

ਪੰਜਾਬੀ ਬਾਣੀ, 9ਜੁਲਾਈ 2025।Punjab News: ਪੰਜਾਬ(Punjab): ਵਿੱਚ ਤਬਾਦਲਿਆਂ ਦਾ ਦੌਰ ਲਗਾਤਾਰ ਜਾਰੀ ਹੈ, ਅਤੇ ਇਸੇ ਦੌਰਾਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੀ ਮਾਨ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਪਟਵਾਰੀਆਂ ਦੇ ਤਬਾਦਲੇ ਕੀਤੇ ਗਏ ਹਨ। 42 ਪਟਵਾਰੀਆਂ ਨੂੰ ਤਬਦੀਲ ਮਿਲੀ ਜਾਣਕਾਰੀ ਅਨੁਸਾਰ, ਸੂਬੇ ਭਰ ਵਿੱਚ ਕੁੱਲ 42 ਪਟਵਾਰੀਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ … Read more

Punjab News: ਪੰਜਾਬ ਅਤੇ ਹਰਿਆਣਾ ਵਿੱਚ ED ਦੀ ਵੱਡੀ ਕਾਰਵਾਈ

ED RAID UPDATE

ਪੰਜਾਬੀ ਬਾਣੀ, 9ਜੁਲਾਈ 2025।Punjab News: ਇਸ ਸਮੇਂ ਪੰਜਾਬ(Punjab) ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪ੍ਰਵਰਤਨ ਨਿਰਦੇਸ਼ਾਲੇ (ED) ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਨਾਲ-ਨਾਲ ਹਰਿਆਣਾ ਵਿੱਚ ਵੀ ਵੱਡੀ ਕਾਰਵਾਈ ਕੀਤੀ ਹੈ। ED ਦੀ ਰੈਡ ਮਿਲੀ ਜਾਣਕਾਰੀ ਅਨੁਸਾਰ, ED ਨੇ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਕਿਸ ਮਾਮਲੇ ਦੇ ਤਹਿਤ ਕੀਤੀ … Read more

Punjab News: ਅੱਜ ਭਾਰਤ ਬੰਦ, 25 ਕਰੋੜ ਤੋਂ ਵੱਧ ਕਰਮਚਾਰੀ ਹੜਤਾਲ ‘ਤੇ, ਜਾਣੋ ਕਿੱਥੇ ਅਤੇ ਕਿੰਨਾ ਪਿਆ ਪ੍ਰਭਾਵ

bharat bandh

ਪੰਜਾਬੀ ਬਾਣੀ, 9ਜੁਲਾਈ 2025।Punjab News: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਪੰਜਾਬ(Punjab) ਬੰਦ ਦੀ ਕਾੱਲ ਦਿੱਤੀ ਗਈ ਸੀ,ਜਿਸਦੇ ਚਲਦਿਆਂ ਪੂਰੇ ਦੇਸ਼ ਭਰ ਵਿੱਚ 10 ਕੇਦਰ ਟ੍ਰੈਡ ਯੂਨੀਅਨ ਦੇ ਵਲੋਂ ਪੂਰੇ ਦੇਸ਼ ਭਰ ਨੂੰ ਸਥਾਈ ਰੂਪ ਵਿੱਚ ਬੰਦ ਕਰ ਦਿੱਤਾ ਹੈ। ਇਸ ਹੜਤਾਲ ਵਿੱਚ 25 ਕਰੋੜ ਤੋਂ ਜ਼ਿਆਦਾ ਕਰਮਚਾਰੀ ਸ਼ਾਮਲ ਹੋਣਗੇ। ਇਨ੍ਹਾਂ ਵਿੱਚ ਬੈਂਕ, ਡਾਕ, … Read more

Manager Arrested: ਦੇਸ਼ ਦੀ ਪ੍ਰਸਿੱਧ ਅਦਾਕਾਰ ਨੂੰ ਲੱਗਾ ਵੱਡਾ ਝਟਕਾ, ਧੋਖਾਧੜੀ ਕਰਨ ਦੇ ਆਰੋਪ ਸਾਬਕਾ ਮੈਨੇਜਰ ਗ੍ਰਿਫ਼ਤਾਰ

Alia Bhatt P.A Arrested

ਪੰਜਾਬੀ ਬਾਣੀ 9 ਜੁਲਾਈ 2025।Manager Arrested: ਦੇਸ਼ ਦੀ ਪ੍ਰਸਿੱਧ(Famous) ਅਦਾਕਾਰ ਆਲੀਆ ਭੱਟ(Alia Bhatt) ਨੂੰ ਲੱਗਾ ਵੱਡਾ ਝਟਕਾ ,ਜਦੋ ਪੁਲਿਸ ਨੇ ਆਲੀਆ ਭੱਟ ਦੀ ਸਾਬਕਾ ਮੈਨੇਜਰ ਵੇਦਿਕਾ ਪ੍ਰਕਾਸ਼ ਸ਼ੈੱਟੀ ਨੂੰ ਧੋਖਾਧੜੀ ਕਰਨ ਦੇ ਆਰੋਪ ਵਿੱਚ ਗ੍ਰਿਫ਼ਤਾਰ ਕਰ ਲਿਆ। ਜਿਸਦੇ ਚਲਦਿਆਂ ਵੇਦਿਕਾ ਪ੍ਰਕਾਸ਼ ਸ਼ੈੱਟੀ ‘ਤੇ ਭੱਟ ਦੇ ਪ੍ਰੋਡਕਸ਼ਨ ਹਾਊਸ ਈਟਰਨਲ ਸਨਸ਼ਾਈਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਅਤੇ ਅਦਾਕਾਰਾ ਆਲੀਆ ਭੱਟ … Read more

Punjab News: SYL Canal Dispute ਨੂੰ ਲੈ ਕੇ ਹੋਵੇਗੀ ਅਹਿਮ ਬੈਠਕ, ਦੋਵਾਂ ਧਿਰਾਂ ਵਿਚਕਾਰ ਫਿਰ ਟਕਰਾਅ ਦੀ ਸੰਭਾਵਨਾ

Bhagwant Singh Mann CM Punjab

ਪੰਜਾਬੀ ਬਾਣੀ 9ਜੁਲਾਈ 2025। Punjab News: ਪੰਜਾਬ (Punjab) ਵਿੱਚ ਸਤਲੁਜ-ਯਮੁਨਾ ਲਿੰਕ (SYL) ਦਾ ਜੋ ਮੁੱਦਾ ਚੱਲ ਰਿਹਾ ਸੀ। ਉਸ ਨੂੰ ਲੈ ਕੇ ਅੱਜ ਨਵੀਂ ਦਿੱਲੀ ‘ਚ ਕੇਂਦਰ ਦੀ ਮੌਜੂਦਗੀ ‘ਚ ਇੱਕ ਮਹੱਤਵਪੂਰਨ ਮੀਟਿੰਗ ਹੋ ਰਹੀ ਹੈ। ਮੀਟਿੰਗ ‘ਚ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਮੁੱਖ ਸਕੱਤਰ ਵੀ ਸ਼ਾਮਲ ਹੋਣਗੇ। ਇਸ ਮੁੱਦੇ ਤੇ ਹੁਣ ਤੱਕ … Read more

Weather Alert: ਪੰਜਾਬ ਵਿੱਚ ਅਗਲੇ 24 ਘੰਟੇ ਲਗਾਤਾਰ ਮੀਂਹ, ਕੁੱਝ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ

Weather News

ਪੰਜਾਬੀ ਬਾਣੀ,9ਜੁਲਾਈ 2025। Weather Alert– ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪੰਜਾਬ(Punjab)ਵਿੱਚ ਬਰਸਾਤ ਦਾ ਮੌਸਮ ਚੱਲ ਰਿਹਾ ਹੈ। ਅੱਜ ਸਵੇਰੇ ਤੋਂ ਹੀ ਕਾਫੀ ਤੇਜ਼ ਬਾਰਿਸ਼ ਹੋ ਰਹੀ ਸੀ। ਅਲਰਟ ਜਾਰੀ ਜਿਸਦੇ ਚਲਦਿਆਂ ਪੰਜਾਬ(Punjab)ਦੇ ਅਗਲੇ 24 ਘੰਟੇ ਕਾਫ਼ੀ ਜ਼ਰੂਰੀ ਹਨ। ਜਿਸਦੇ ਕਾਰਨ ਮੌਸਮ ਵਿਭਾਗ ਦੇ ਵਲੋਂ ਇਲਾਕਿਆ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। … Read more

Bus Strike: ਸਰਕਾਰੀ ਬੱਸਾਂ ਦੀ 3 ਦਿਨਾਂ ਲਈ ਕੀਤੀ ਜਾਵੇਗੀ ਹੜਤਾਲ, ਪੜ੍ਹੋ ਪੂਰਾ ਮਾਮਲਾ

Bus Strike

ਪੰਜਾਬੀ ਬਾਣੀ, 9ਜੁਲਾਈ2025। Bus Strike: ਤੁਹਾਨੂੰ ਦੱਸ ਦੇਈਏ ਕਿ ਸਾਰੇ ਪੰਜਾਬ (Punjab) ਦੇ ਠੇਕਾ ਮੁਲਾਜ਼ਮਾਂ ਵੱਲੋਂ 9, 10 ਤੇ 11 ਜੁਲਾਈ ਨੂੰ ਹੜਤਾਤ ਕਰਨ ਦਾ ਐਲਾਨ ਕੀਤਾ ਗਿਆ ਸੀ। ਅੱਜ ਪੰਜਾਬ ਰੋਡਵੇਜ਼ ,ਪਨਬਸ ਅਤੇ ਪੀਆਰਟੀਸੀ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਤੋਂ 11 ਜੁਲਾਈ ਤੱਕ ਸਰਕਾਰ ਵਿਰੁੱਧ ਹੜਤਾਲ ਸ਼ੁਰੂ ਕਰ ਦਿੱਤੀ ਗਈ … Read more

Gujarat News: ਗੁਜਰਾਤ ਨਦੀ ਦੇ ਪੁੱਲ ਤੇ ਵਾਪਰਿਆ ਵੱਡਾ ਹਾਦਸਾ , 2 ਲੋਕਾਂ ਦੀ ਮੌਤ

gujrat accident update

ਪੰਜਾਬੀ ਬਾਣੀ,9ਜੁਲਾਈ 2025। Gujarat News: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦਿਨੋਂ ਦੇਸ਼ ਦੀ ਆਵਾਜਾਈ ਵੱਧਦੀ ਜਾ ਰਹੀ ਹੈ ,ਜਿਸਦੇ ਚਲਦਿਆਂ ਰੋਜ਼ ਹੀ ਕੋਈ ਨਾ ਕੋਈ ਹਾਦਸਾ ਦੇਖਣ ਨੂੰ ਮਿਲ ਰਿਹਾ ਹੈ। ਇਸ ਤਰ੍ਹਾਂ ਦਾ ਹਾਦਸਾ ਗੁਜਰਾਤ (Gujarat) ਵਿੱਚ ਦੇਖਣ ਨੂੰ ਮਿਲ ਰਿਹਾ ਹੈ। 2 ਲੋਕਾਂ ਦੀ ਮੌਤ ਦੱਸ ਦੇਈਏ ਕਿ ਗੁਜਰਾਤ ਵਿੱਚ ਮਹੀਸਾਗਰ ਨਦੀ ‘ਤੇ … Read more