Jalandhar News: ਜਲੰਧਰ ਵਿੱਚ 4 ਘੰਟੇ ਲਈ ਬਿਜਲੀ ਸਪਲਾਈ ਬੰਦ, ਜਾਣੋ ਕਿਹੜੇ ਇਲਾਕਿਆਂ ਵਿੱਚ ਲੱਗੇਗਾ ਬਿਜਲੀ ਦਾ ਕੱਟ

ਪੰਜਾਬੀ ਬਾਣੀ, 26 ਜੁਲਾਈ 2025। Jalandhar News: ਜਲੰਧਰ (Jalandhar) ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਲੰਧਰ ਦੇ ਨਿਵਾਸੀਆਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ 4 ਘੰਟੇ ਜਲੰਧਰ ਵਿੱਚ ਬਿਜਲੀ ਸਪਲਾਈ ਬੰਦ ਕੀਤੀ ਜਾਵੇਗੀ।

Power Supply Cut Off
Power Supply Cut Off

 

ਇਹ ਵੀ ਪੜ੍ਹੋ: AI ਨੌਕਰੀਆਂ ਖਾਏਗਾ ਨਹੀਂ, ਸਗੋਂ ਤਨਖਾਹਾਂ ਵਧਾਏਗਾ, ਜਾਣੋ ਕਿਵੇਂ

ਦੱਸ ਦੇਈਏ ਕਿ 66 ਕੇ.ਵੀ ਰਾਡਿਆਲ ਸਬ -ਸਟੇਸ਼ਨ ਤੋਂ ਲੈ ਕੇ 11 ਕੇ.ਵੀ ਪ੍ਰਤਾਪਬਾਗ਼ ਫੀਡਰ ਨੂੰ ਜ਼ਰੂਰੀ ਮੁਰੰਮਤ ਕਾਰਨ 4 ਘੰਟੇ ਲਈ ਬੰਦ ਕੀਤਾ ਜਾਵੇਗਾ। ਜਿਸ ਕਾਰਨ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Power Supply Cut Off
Power Supply Cut Off

 

ਜਾਣੋ ਕਿਹੜੇ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਕੀਤੀ ਜਾਵੇਗੀ

  • ਪ੍ਰਤਾਪਬਾਗ਼
  • ਫਗਵਾੜਾ ਗੇਟ
  • ਰੈਜ਼ਪੁਰਾ
  • ਸੈਂਟਰਲ ਟਾਊਨ
  • ਛੋਹਰ ਬਾਗ਼
  • ਰਸਤਾ ਮੋਹੱਲਾ
  • ਖੋੜਿਆ ਮੋਹੱਲਾ
  • ਸੈਦਾ ਗੇਟ
  • ਖਜੂਰਾਂ ਮੋਹੱਲਾ
  • ਚੌਂਕ ਸੁਦਾ
  • ਸ਼ੈਖਾਂ ਬਜ਼ਾਰ
  • ਪੱਚਾ ਬਾਗ਼
  • ਟਾਹਲੀ ਮੋਹੱਲਾ
  • ਮੋਹੱਲਾ ਕੋਟ ਪਕਸ਼ੀਆਂ

 

Leave a Comment