Fauja Singh Death: ਫੌਜਾ ਸਿੰਘ ਹਾਦਸੇ ਵਿੱਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਟੱਕਰ ਮਾਰਨ ਵਾਲਾ ਆਰੋਪੀ ਗ੍ਰਿਫ਼ਤਾਰ

Fauja Singh Death Update

ਪੰਜਾਬੀ ਬਾਣੀ, 16 ਜੁਲਾਈ 2025। 114 ਸਾਲਾ ਬਜ਼ੁਰਗ ਸਿੱਖ ਐਥਲੀਟ ਫੌਜਾ ਸਿੰਘ (Fauja Singh) ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ । 114 ਸਾਲਾ ਬਜ਼ੁਰਗ ਸਿੱਖ ਐਥਲੀਟ ਫੌਜਾ ਸਿੰਘ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ।   ਇਹ ਵੀ … Read more

Nimisha Priya Case: ਨਿਮਿਸ਼ਾ ਪ੍ਰਿਆ ਦੀ ਫਾਂਸੀ ਦੀ ਸਜ਼ਾ ਨੂੰ ਲੈ ਕੇ ਆਇਆ ਵੱਡਾ ਫੈਸਲਾ

Nimisha Priya News Update

ਪੰਜਾਬੀ ਬਾਣੀ, 15 ਜੁਲਾਈ 2025: Nimisha Priya Case News Update: ਨਿਮਿਸ਼ਾ ਪ੍ਰਿਆ (Nimisha Priya) ਦੀ ਫਾਂਸੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। 16 ਜੁਲਾਈ ਨੂੰ ਯਮਨ (Yemen) ਵਿੱਚ ਨਿਮਿਸ਼ਾ ਪ੍ਰਿਆ ਦੀ ਫਾਂਸੀ ਦੀ ਸਜ਼ਾ ਨੂੰ ਟਾਲ ਦਿੱਤਾ ਗਿਆ ਹੈ। ਨਰਸ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਪ੍ਰਾਪਤ ਜਾਣਕਾਰੀ ਅਨੁਸਾਰ, ਯਮਨ ਵਿੱਚ ਮੌਤ … Read more

Skin Care Tips: ਘਰੇਲੂ ਨੁਸਖਾ ਦੇ ਨਾਲ ਹਟਾਓ ਗਰਦਨ ਦਾ ਕਾਲਾਪਨ, ਜਾਣੋ ਕਿਵੇਂ

Skin Care Tips Update

ਪੰਜਾਬੀ ਬਾਣੀ, 15 ਜੁਲਾਈ 2025। Skin Care Tips: ਸਾਨੂੰ ਆਪਣੇ ਸਰੀਰ ਦੀ ਦੇਖਭਾਲ ਕਰਨੀ ਚਾਹਦੀ ਹੈ ਸਾਡੇ ਸਰੀਰ ਵਿੱਚ ਗਰਦਨ ਦਾ ਹਿੱਸਾ ਦਾ ਜੋ ਕਾਲਾਪਨ ਬਹੁਤ ਜ਼ਿੱਦੀ ਹੁੰਦਾ ਹੈ, ਪਰ ਜੇਕਰ ਇਸਨੂੰ ਸਹੀ ਤਰੀਕੇ ਨਾਲ ਅਤੇ ਪ੍ਰਭਾਵਸ਼ਾਲੀ ਚੀਜ਼ਾਂ ਦੀ ਮਦਦ ਨਾਲ ਸਾਫ਼ ਕੀਤਾ ਜਾਵੇ, ਤਾਂ ਇਸਨੂੰ ਪੂਰੀ ਤਰ੍ਹਾਂ ਸਾਫ਼ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ … Read more

Punjab Vidhan Sabha: ਬੇਅਦਬੀ ਖਿਲਾਫ ਬਿੱਲ ਅਜੇ ਨਹੀਂ ਹੋਇਆ ਪਾਸ ! ਜਾਣੋ ਕਾਰਨ

Vidhan Sabha

ਪੰਜਾਬੀ ਬਾਣੀ, 15 ਜੁਲਾਈ 2025। Punjab Vidhan Sabha: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ (Punjab) ਵਿੱਚ ਧਰਮਾਂ ਨੂੰ ਲੈ ਕੇ ਲੋਕਾਂ ਵਿੱਚ ਵਿਵਾਦ ਬਣਿਆ ਰਹਿੰਦਾ ਹੈ। ਆਏ ਦਿਨ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆਉਂਦੇ ਹਨ। ਉੱਥੇ ਹੀ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਚੌਥਾ ਅਤੇ ਆਖਰੀ ਦਿਨ ਹੈ। ਸੈਸ਼ਨ ਦੇ ਆਖਰੀ … Read more

Bikram Singh Majithia: ਹੁਣ ਵਿਜੀਲੈਂਸ ਨੇ ਮਜੀਠੀਆ ਦੀ ਇਸ ਰਿਹਾਇਸ਼ ‘ਤੇ ਕੀਤੀ ਛਾਪੇਮਾਰੀ, ਜਾਂਚ ਸ਼ੁਰੂ

Bikram Singh Majithia Update

ਪੰਜਾਬੀ ਬਾਣੀ, 15 ਜੁਲਾਈ 2025। Bikram Singh Majithia: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬੀਤੀ 25 ਜੂਨ ਨੂੰ ਵੀ ਵਿਜੀਲੈਂਸ ਨੇ ਬਿਕਰਮ ਮਜੀਠੀਆ (Bikram Singh Majithia) ਦੀ ਕੋਠੀ ’ਤੇ ਛਾਪੇਮਾਰੀ ਕੀਤੀ ਸੀ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਮੁਹਾਲੀ ਲੈ ਗਈ ਸੀ। ਦੱਸ ਦੇਈਏ ਕਿ ਜਾਣਕਾਰੀ ਮੁਤਾਬਿਕ ਘਰ ਵਿਚ ਹੋਰ ਦਸਤਾਵੇਜ਼ਾਂ ਦੀ ਜਾਣਕਾਰੀ ਮਿਲਣ ਤੋਂ … Read more

Harry Potter Series: ਹੈਰੀ ਪੋਟਰ ਦੀ ਪਹਿਲੀ ਲੁੱਕ ਨੇ ਕੀਤਾ ਫੈਨਜ਼ ਨੂੰ ਹੈਰਾਨ, ਸ਼ੂਟਿੰਗ ਨੂੰ ਲੈ ਕੇ ਕੀ ਆਇਆ ਫੈਸਲਾ

Harry Potter Series

ਪੰਜਾਬੀ ਬਾਣੀ, 15 ਜੁਲਾਈ 2025। Harry Potter Series: ਜੇ.ਕੇ. ਰੋਲਿੰਗ ਦੇ ਨਾਵਲ ‘ਤੇ ਆਧਾਰਿਤ ਫਿਲਮ ਸੀਰੀਜ਼ ‘ਹੈਰੀ ਪੋਟਰ’ (Harry Potter) ਨੂੰ ਦੁਨੀਆ ਭਰ ਦੇ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਇਸ ਦਾ ਪਹਿਲਾ ਭਾਗ ‘ਹੈਰੀ ਪੋਟਰ ਐਂਡ ਦ ਫਿਲਾਸਫਰ’ਜ਼ ਸਟੋਨ’ ਸਾਲ 2001 ਵਿੱਚ ਰਿਲੀਜ਼ ਹੋਇਆ ਸੀ, ਜਿਸ ਵਿੱਚ ਡੈਨੀਅਲ ਰੈਡਕਲਿਫ ਅਤੇ ਐਮਾ ਵਾਟਸਨ ਨੇ ਮੁੱਖ ਭੂਮਿਕਾਵਾਂ … Read more

Bigg Boss: ਮਸ਼ਹੂਰ ਭਾਰਤੀ ਕ੍ਰਿਕਟਰ ਦੀ ਸਾਬਕਾ ਪਤਨੀ ਹੋਵੇਗੀ ਬਿੱਗ ਬੌਸ ਦੀ ਮਹਿਮਾਨ , ਖੋਲ੍ਹੇਗੀ ਕਈ ਰਾਜ਼

Bigg Boss Reality Show Update

ਪੰਜਾਬੀ ਬਾਣੀ, 15 ਜੁਲਾਈ 2025।Bigg Boss: ਬਿੱਗ ਬੌਸ (Bigg Boss) ਇੱਕ ਅਜਿਹਾ ਟੀਵੀ ਰਿਐਲਿਟੀ ਸ਼ੋਅ ਜਿਸ ਨੂੰ ਦੇਖਣ ਲਈ ਹਮੇਸ਼ਾ ਉਤਸਕ ਰਹਿੰਦੇ ਹਨ। ਬਿੱਗ ਬੌਸ ਹੀ ਟੀਵੀ ਦਾ ਇਕਲੌਤਾ ਰਿਐਲਿਟੀ ਸ਼ੋਅ ਹੈ, ਜਿਸ ਦੀ ਟੀਆਰਪੀ ਘੱਟ ਹੋਵੇ ਜਾਂ ਵੱਧ ਦਰਸ਼ਕ ਇਸ ਨੂੰ ਬਹੁਤ ਦਿਲਚਸਪੀ ਨਾਲ ਦੇਖਦੇ ਹਨ।18 ਧਮਾਕੇਦਾਰ ਸੀਜ਼ਨਾਂ ਤੋਂ ਬਾਅਦ ਹੁਣ ਨਿਰਮਾਤਾ ਇਸ ਦਾ … Read more

Bathinda News: ਪ੍ਰੇਮ ਸਬੰਧਾਂ ਦੇ ਸ਼ੱਕ ‘ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਤਿੰਨ ਗ੍ਰਿਫ਼ਤਾਰ

Bathinda Murder Update

ਪੰਜਾਬੀ ਬਾਣੀ, 15 ਜੁਲਾਈ 2025। Bathinda News: ਇਸ ਸਮੇ ਦੀ ਵੱਡੀ ਖਬਰ ਬਠਿੰਡਾ (Bathinda) ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਕਿ ਬਠਿੰਡਾ ਜ਼ਿਲ੍ਹੇ ਦੇ ਲਹਿਰਾ ਮੁਹੱਬਤ ਪਿੰਡ ਵਿੱਚ ਤਿੰਨ ਲੋਕਾਂ ਨੇ ਪ੍ਰੇਮ ਸਬੰਧਾਂ ਦੇ ਸ਼ੱਕ ਵਿੱਚ ਇੱਕ ਨੌਜਵਾਨ ਨੂੰ ਡਾਂਗਾਂ ਅਤੇ ਕਿਰਚਾਂ ਮਾਰ ਕੇ ਨੌਜਵਾਨ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਮਾਂ ਨੇ ਕਿਹਾ ਕਿ … Read more

Fazilpuria Attacks: ਬਾਲੀਵੁੱਡ ਦੇ ਮਸ਼ਹੂਰ ਗਾਇਕ ਰਾਹੁਲ ਫਾਜ਼ਿਲਪੁਰੀਆ ‘ਤੇ ਜਾਨਲੇਵਾ ਹਮਲਾ

Fazilpuria Attacks Update

ਪੰਜਾਬੀ ਬਾਣੀ, 15 ਜੁਲਾਈ 2025। Fazilpuria Attacks: ਪੰਜਾਬ (Punjab) ਵਿੱਚ ਜੋ ਹਾਦਸੇ ਦਿਨੋ ਦਿਨ ਵੱਧ ਰਹੇ ਹਨ, ਆਮ ਲੋਕ ਤਾਂ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮੰਨਦੇ। ਉੱਥੇ ਹੀ ਬਾਲੀਵੁੱਡ ਦੇ ਮਸ਼ਹੂਰ ਗਾਇਕ ਰਾਹੁਲ ਫਾਜ਼ਿਲਪੁਰੀਆ(Rahul Fazilpuria) ‘ਤੇ ਜਾਨਲੇਵਾ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ।ਦੱਸਿਆ ਜਾ ਰਿਹਾ ਹੈ ਕਿ ਕੁਝ ਅਣਪਛਾਤੇ ਬਦਮਾਸ਼ਾਂ ਨੇ ਐਸਪੀਆਰ ਰੋਡ ‘ਤੇ ਗਾਇਕ … Read more

Bathinda News: CIA ਸਟਾਫ਼ ਨੇ ਫ਼ਰਜ਼ੀ ਡਾਕਟਰ ਕੀਤਾ ਗ੍ਰਿਫ਼ਤਾਰ, ਗੈਰਕਾਨੂੰਨੀ ਕੰਮ ਨੂੰ ਦੇ ਰਿਹਾ ਸੀ ਅੰਜਾਮ

CIA Staff Arrest Fake Doctor

ਪੰਜਾਬੀ ਬਾਣੀ, 15 ਜੁਲਾਈ 2025। Bathinda News: ਸਾਡੇ ਪੰਜਾਬ ਦਾ ਮਾਹੌਲ ਦਿਨੋ ਦਿਨ ਵਿਗੜਦਾ ਨਜ਼ਰ ਆ ਰਿਹਾ ਹੈ। ਰੋਜ਼ ਹੀ ਕੋਈ ਨਾ ਕੋਈ ਕਤਲ, ਚੋਰੀ,ਧੋਖਾਧੜੀ,ਦੀਆਂ ਵਾਰਦਾਤਾਂ ਸੁਨਣ ਨੂੰ ਮਿਲਦੀਆਂ ਰਹਿੰਦੀਆਂ ਹਨ। ਬਠਿੰਡਾ ਤੋਂ ਵੀ ਇਸੇ ਦਾ ਮਾਮਲਾ ਸਾਹਮਣੇ ਆਇਆ ਹੈ। ਸੀਆਈਏ ਸਟਾਫ 2 ਦੀ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਲਹਿਰਾ ਮੁਹੱਬਤ ਦੀ ਥਰਮਲ ਮਾਰਕੀਟ ਵਿੱਚੋਂ … Read more