Jalandhar News: ਹਾਈਵੇ ਤੇ ਭਿਆਨਕ ਸੜਕ ਹਾਦਸਾ, ਕਾਰ ਦੇ ਟੁਕੜੇ-ਟੁਕੜੇ ਹੋ ਗਏ, ਇੱਕ ਦੀ ਮੌਤ

jalandhar pathnkot accident

ਪੰਜਾਬੀ ਬਾਣੀ, 10 ਜੁਲਾਈ 2025। Jalandhar News: ਅੱਜ ਕੱਲ ਦਿਨ ਪ੍ਰਤੀਦਿਨ ਕਾਰ ਹਾਦਸੇ ਦੇਖਣ ਨੂੰ ਮਿਲ ਰਹੇ ਹਨ ਇਹੋ ਜਿਹਾ ਇੱਕ ਹਾਦਸਾ ਪੰਜਾਬ (Punjab) ਦੇ ਜ਼ਿਲ੍ਹਾ ਜਲੰਧਰ (Jalandhar) ਤੋਂ ਇੱਕ ਮਾਮਲਾ ਸਾਮ੍ਹਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿਸ ਵਿੱਚ ਇੱਕ ਵਿਅਕਤੀ ਦੀ ਮੌਕੇ ‘ਤੇ ਹੀ … Read more

Health News: ਤੁਹਾਡਾ ਦਿਲ ਕਿਹੜੇ ਲੱਛਣਾਂ ਦੇ ਕਾਰਨ ਸਹੀ ਕੰਮ ਨਹੀਂ ਕਰ ਰਿਹਾ, ਬਲਾਕੇਜ ਤੋਂ ਪਹਿਲਾਂ ਜਾਣੋ ਇਹ ਗੱਲਾਂ

heart blockage update

ਪੰਜਾਬੀ ਬਾਣੀ, 10 ਜੁਲਾਈ 2025। Health News: Heart Attack News Update – ਅੱਜ ਤੁਹਾਨੂੰ ਦੱਸ ਦੇ ਆ ਕਿ ਦਿਲ ਦਾ ਦੌਰਾ (Heart Attack) ਕਿਸ ਤਰ੍ਹਾਂ ਨਾਲ ਪੈਂਦਾ ਹੈ ,ਅਤੇ ਉਸ ਨੂੰ ਕਿਸ ਤਰ੍ਹਾਂ ਨਾਲ ਰੋਕਿਆ ਜਾ ਸਕਦਾ ਹੈ।ਜਦੋਂ ਚਰਬੀ ਅਤੇ ਕੋਲੈਸਟ੍ਰੋਲ ਵਰਗੇ ਪਦਾਰਥ ਖੂਨ ਦੀਆਂ ਨਾੜੀਆਂ ਵਿੱਚ ਜਮ੍ਹਾਂ ਹੋ ਜਾਂਦੇ ਹਨ, ਤਾਂ ਦਿਲ ਨੂੰ ਖੂਨ … Read more

Punjab-Haryana Meeting: ਪੰਜਾਬ ਅਤੇ ਹਰਿਆਣਾ ਦੇ CM ਨਾਲ ਹੋਈ ਮੀਟਿੰਗ, SYL ਮੁੱਦੇ ‘ਤੇ ਵੱਡਾ ਫੈਸਲਾ

SYL Meeting

ਪੰਜਾਬੀ ਬਾਣੀ, 10 ਜੁਲਾਈ 2025। Punjab-Haryana Meeting: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ SYL ਦੇ ਮੁੱਦੇ ਤੇ ਮੀਟਿੰਗ ਬੁਲਾਈ ਗਈ ਜਿਸ ਵਿੱਚ ਪੰਜਾਬ (Punjab) ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵੀ ਸ਼ਿਰਕਤ ਹੋਏ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ, ਜਿਸ ਦੌਰਾਨ … Read more

Earthquake News: ਦਿੱਲੀ-ਐਨਸੀਆਰ ਵਿੱਚ ਜ਼ਬਰਦਸਤ ਭੂਚਾਲ, ਝਟਕਿਆਂ ਨਾਲ ਕੰਬ ਗਏ ਲੋਕ

Earthquake In Delhi

ਪੰਜਾਬੀ ਬਾਣੀ, 10ਜੁਲਾਈ 2025। Earthquake News: ਦਿੱਲੀ(Delhi) ਵਿੱਚ ਸਵੇਰੇ ਮੀਂਹ ਦੇ ਵਿਚਕਾਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਜਿਸਦੇ ਚਲਦਿਆਂ ਝਟਕੇ ਲਗਭਗ 10 ਸਕਿੰਟਾਂ ਲਈ ਮਹਿਸੂਸ ਕੀਤੇ ਗਏ। ਹਾਲਾਂਕਿ ਹੁਣ ਤੱਕ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ। ਭੂਚਾਲ ਦੇ ਝਟਕੇ ਦੱਸ ਦੇਈਏ ਕਿ ਭੂਚਾਲ ਦੇ ਝਟਕੇ ਤਕਰੀਬਨ ਸਵੇਰੇ 9.04 … Read more

Manish Sisodia: ਪੰਜਾਬ ਦੇ ਸੀਨੀਅਰ ‘ਆਪ’ ਨੇਤਾ ਦਾ ਪੀਏ ਬਣ ਕੇ ਕਈ ਲੋਕਾਂ ਨਾਲ ਮਾਰੀ ਠੱਗੀ, ਪੁਲਿਸ ਨੇ ਕੀਤਾ ਪਰਦਾਫਾਸ਼

FRAUD-In-Punjab

ਪੰਜਾਬੀ ਬਾਣੀ, ਚੰਡੀਗੜ੍ਹ, 9 ਜੁਲਾਈ 2025। Manish Sisodia: ਆਮ ਆਦਮੀ ਪਾਰਟੀ (AAP) ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਦੇ ਪੁਰਾਣੇ ਨੰਬਰ ਨੂੰ ਐਕਟੀਵੇਟ ਕਰਕੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਸ਼ਾਤਿਰ ਧੋਖੇਬਾਜ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਠੱਗੀ ਦਾ ਸ਼ਿਕਾਰ ਤੁਹਾਨੂੰ ਦੱਸ … Read more

Chandigarh News: ਥਾਇਰਾਇਡ ਦੀ ਸਮੱਸਿਆ ਤੋਂ ਪਾਓ ਰਾਹਤ , ਡਾਕਟਰ ਦੇ ਦੱਸੇ 5 ਡਰਿੰਕ ਦੇ ਨਾਲ

Thyroid Update

ਪੰਜਾਬੀ ਬਾਣੀ ,9 ਜੁਲਾਈ 2025। Chandigarh News: ਚੰਡੀਗੜ੍ਹ (Chandigarh)ਥਾਇਰਾਇਡ (Thyroid) ਦੀਆਂ ਸਮੱਸਿਆਵਾਂ ਮੈਟਾਬੋਲਿਜ਼ਮ, ਊਰਜਾ ਦੇ ਪੱਧਰ ਅਤੇ ਸਮੁੱਚੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਜਦੋਂ ਥਾਇਰਾਇਡ ਹਾਰਮੋਨ ਅਸੰਤੁਲਿਤ ਹੋ ਜਾਂਦੇ ਹਨ, ਤਾਂ ਹਾਈਪਰਥਾਇਰਾਇਡਿਜ਼ਮ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਹਾਨੂੰ ਵੀ ਥਾਇਰਾਇਡ ਦੀ ਸਮੱਸਿਆ ਹੈ, ਤਾਂ ਕੁਝ ਪੀਣ ਵਾਲੇ ਪਦਾਰਥ (ਥਾਇਰਾਇਡ ਸੰਤੁਲਨ ਲਈ ਪੀਣ ਵਾਲੇ ਪਦਾਰਥ) … Read more

Punjab News: ਬੇਅਦਬੀ ਕਰਨ ਵਾਲਿਆਂ ਨੂੰ ਲੈ ਕੇ SGPC ਨੇ ਦਿੱਤਾ ਵੱਡਾ ਬਿਆਨ, ਪੜ੍ਹੋ

Cm Bhagwant Mann

ਪੰਜਾਬੀ ਬਾਣੀ, 9 ਜੁਲਾਈ 2025। Punjab News: ਆਏ ਦਿਨ ਪੰਜਾਬ (Punjab) ਵਿੱਚ ਬੇਅਦਬੀ ਦੇ ਮੁੱਦੇ ਦੇਖਣ ਨੂੰ ਮਿਲਦੇ ਰਹਿੰਦੇ ਹਨ। ਜਿਸ ਨੂੰ ਧਿਆਨ ਵਿੱਚ ਰੱਖਦਿਆ ਹੋਇਆ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 10 ਜੁਲਾਈ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਜਿਸ ਦੌਰਾਨ ਬੇਅਦਬੀ ਦੇ ਮੁੱਦੇ ‘ਤੇ ਸਖ਼ਤ ਕਾਨੂੰਨ ਬਣਾਉਣ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।   ਨੋਟੀਫਿਕੇਸ਼ਨ … Read more

Punjab News: ਪੰਜਾਬ ਵਿੱਚ 42 ਪਟਵਾਰੀਆਂ ਦੇ ਤਬਾਦਲੇ,ਪੜ੍ਹੋ ਪੂਰੀ ਖ਼ਬਰ

Police Transfers

ਪੰਜਾਬੀ ਬਾਣੀ, 9ਜੁਲਾਈ 2025।Punjab News: ਪੰਜਾਬ(Punjab): ਵਿੱਚ ਤਬਾਦਲਿਆਂ ਦਾ ਦੌਰ ਲਗਾਤਾਰ ਜਾਰੀ ਹੈ, ਅਤੇ ਇਸੇ ਦੌਰਾਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੀ ਮਾਨ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਪਟਵਾਰੀਆਂ ਦੇ ਤਬਾਦਲੇ ਕੀਤੇ ਗਏ ਹਨ। 42 ਪਟਵਾਰੀਆਂ ਨੂੰ ਤਬਦੀਲ ਮਿਲੀ ਜਾਣਕਾਰੀ ਅਨੁਸਾਰ, ਸੂਬੇ ਭਰ ਵਿੱਚ ਕੁੱਲ 42 ਪਟਵਾਰੀਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ … Read more

Punjab News: ਪੰਜਾਬ ਅਤੇ ਹਰਿਆਣਾ ਵਿੱਚ ED ਦੀ ਵੱਡੀ ਕਾਰਵਾਈ

ED RAID UPDATE

ਪੰਜਾਬੀ ਬਾਣੀ, 9ਜੁਲਾਈ 2025।Punjab News: ਇਸ ਸਮੇਂ ਪੰਜਾਬ(Punjab) ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪ੍ਰਵਰਤਨ ਨਿਰਦੇਸ਼ਾਲੇ (ED) ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਨਾਲ-ਨਾਲ ਹਰਿਆਣਾ ਵਿੱਚ ਵੀ ਵੱਡੀ ਕਾਰਵਾਈ ਕੀਤੀ ਹੈ। ED ਦੀ ਰੈਡ ਮਿਲੀ ਜਾਣਕਾਰੀ ਅਨੁਸਾਰ, ED ਨੇ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਕਿਸ ਮਾਮਲੇ ਦੇ ਤਹਿਤ ਕੀਤੀ … Read more

Punjab News: ਅੱਜ ਭਾਰਤ ਬੰਦ, 25 ਕਰੋੜ ਤੋਂ ਵੱਧ ਕਰਮਚਾਰੀ ਹੜਤਾਲ ‘ਤੇ, ਜਾਣੋ ਕਿੱਥੇ ਅਤੇ ਕਿੰਨਾ ਪਿਆ ਪ੍ਰਭਾਵ

bharat bandh

ਪੰਜਾਬੀ ਬਾਣੀ, 9ਜੁਲਾਈ 2025।Punjab News: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਪੰਜਾਬ(Punjab) ਬੰਦ ਦੀ ਕਾੱਲ ਦਿੱਤੀ ਗਈ ਸੀ,ਜਿਸਦੇ ਚਲਦਿਆਂ ਪੂਰੇ ਦੇਸ਼ ਭਰ ਵਿੱਚ 10 ਕੇਦਰ ਟ੍ਰੈਡ ਯੂਨੀਅਨ ਦੇ ਵਲੋਂ ਪੂਰੇ ਦੇਸ਼ ਭਰ ਨੂੰ ਸਥਾਈ ਰੂਪ ਵਿੱਚ ਬੰਦ ਕਰ ਦਿੱਤਾ ਹੈ। ਇਸ ਹੜਤਾਲ ਵਿੱਚ 25 ਕਰੋੜ ਤੋਂ ਜ਼ਿਆਦਾ ਕਰਮਚਾਰੀ ਸ਼ਾਮਲ ਹੋਣਗੇ। ਇਨ੍ਹਾਂ ਵਿੱਚ ਬੈਂਕ, ਡਾਕ, … Read more