Bikram Singh Majithia: ਹੁਣ ਵਿਜੀਲੈਂਸ ਨੇ ਮਜੀਠੀਆ ਦੀ ਇਸ ਰਿਹਾਇਸ਼ ‘ਤੇ ਕੀਤੀ ਛਾਪੇਮਾਰੀ, ਜਾਂਚ ਸ਼ੁਰੂ

Bikram Singh Majithia Update

ਪੰਜਾਬੀ ਬਾਣੀ, 15 ਜੁਲਾਈ 2025। Bikram Singh Majithia: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬੀਤੀ 25 ਜੂਨ ਨੂੰ ਵੀ ਵਿਜੀਲੈਂਸ ਨੇ ਬਿਕਰਮ ਮਜੀਠੀਆ (Bikram Singh Majithia) ਦੀ ਕੋਠੀ ’ਤੇ ਛਾਪੇਮਾਰੀ ਕੀਤੀ ਸੀ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਮੁਹਾਲੀ ਲੈ ਗਈ ਸੀ। ਦੱਸ ਦੇਈਏ ਕਿ ਜਾਣਕਾਰੀ ਮੁਤਾਬਿਕ ਘਰ ਵਿਚ ਹੋਰ ਦਸਤਾਵੇਜ਼ਾਂ ਦੀ ਜਾਣਕਾਰੀ ਮਿਲਣ ਤੋਂ … Read more

Harry Potter Series: ਹੈਰੀ ਪੋਟਰ ਦੀ ਪਹਿਲੀ ਲੁੱਕ ਨੇ ਕੀਤਾ ਫੈਨਜ਼ ਨੂੰ ਹੈਰਾਨ, ਸ਼ੂਟਿੰਗ ਨੂੰ ਲੈ ਕੇ ਕੀ ਆਇਆ ਫੈਸਲਾ

Harry Potter Series

ਪੰਜਾਬੀ ਬਾਣੀ, 15 ਜੁਲਾਈ 2025। Harry Potter Series: ਜੇ.ਕੇ. ਰੋਲਿੰਗ ਦੇ ਨਾਵਲ ‘ਤੇ ਆਧਾਰਿਤ ਫਿਲਮ ਸੀਰੀਜ਼ ‘ਹੈਰੀ ਪੋਟਰ’ (Harry Potter) ਨੂੰ ਦੁਨੀਆ ਭਰ ਦੇ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਇਸ ਦਾ ਪਹਿਲਾ ਭਾਗ ‘ਹੈਰੀ ਪੋਟਰ ਐਂਡ ਦ ਫਿਲਾਸਫਰ’ਜ਼ ਸਟੋਨ’ ਸਾਲ 2001 ਵਿੱਚ ਰਿਲੀਜ਼ ਹੋਇਆ ਸੀ, ਜਿਸ ਵਿੱਚ ਡੈਨੀਅਲ ਰੈਡਕਲਿਫ ਅਤੇ ਐਮਾ ਵਾਟਸਨ ਨੇ ਮੁੱਖ ਭੂਮਿਕਾਵਾਂ … Read more

Bigg Boss: ਮਸ਼ਹੂਰ ਭਾਰਤੀ ਕ੍ਰਿਕਟਰ ਦੀ ਸਾਬਕਾ ਪਤਨੀ ਹੋਵੇਗੀ ਬਿੱਗ ਬੌਸ ਦੀ ਮਹਿਮਾਨ , ਖੋਲ੍ਹੇਗੀ ਕਈ ਰਾਜ਼

Bigg Boss Reality Show Update

ਪੰਜਾਬੀ ਬਾਣੀ, 15 ਜੁਲਾਈ 2025।Bigg Boss: ਬਿੱਗ ਬੌਸ (Bigg Boss) ਇੱਕ ਅਜਿਹਾ ਟੀਵੀ ਰਿਐਲਿਟੀ ਸ਼ੋਅ ਜਿਸ ਨੂੰ ਦੇਖਣ ਲਈ ਹਮੇਸ਼ਾ ਉਤਸਕ ਰਹਿੰਦੇ ਹਨ। ਬਿੱਗ ਬੌਸ ਹੀ ਟੀਵੀ ਦਾ ਇਕਲੌਤਾ ਰਿਐਲਿਟੀ ਸ਼ੋਅ ਹੈ, ਜਿਸ ਦੀ ਟੀਆਰਪੀ ਘੱਟ ਹੋਵੇ ਜਾਂ ਵੱਧ ਦਰਸ਼ਕ ਇਸ ਨੂੰ ਬਹੁਤ ਦਿਲਚਸਪੀ ਨਾਲ ਦੇਖਦੇ ਹਨ।18 ਧਮਾਕੇਦਾਰ ਸੀਜ਼ਨਾਂ ਤੋਂ ਬਾਅਦ ਹੁਣ ਨਿਰਮਾਤਾ ਇਸ ਦਾ … Read more

Bathinda News: ਪ੍ਰੇਮ ਸਬੰਧਾਂ ਦੇ ਸ਼ੱਕ ‘ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਤਿੰਨ ਗ੍ਰਿਫ਼ਤਾਰ

Bathinda Murder Update

ਪੰਜਾਬੀ ਬਾਣੀ, 15 ਜੁਲਾਈ 2025। Bathinda News: ਇਸ ਸਮੇ ਦੀ ਵੱਡੀ ਖਬਰ ਬਠਿੰਡਾ (Bathinda) ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਕਿ ਬਠਿੰਡਾ ਜ਼ਿਲ੍ਹੇ ਦੇ ਲਹਿਰਾ ਮੁਹੱਬਤ ਪਿੰਡ ਵਿੱਚ ਤਿੰਨ ਲੋਕਾਂ ਨੇ ਪ੍ਰੇਮ ਸਬੰਧਾਂ ਦੇ ਸ਼ੱਕ ਵਿੱਚ ਇੱਕ ਨੌਜਵਾਨ ਨੂੰ ਡਾਂਗਾਂ ਅਤੇ ਕਿਰਚਾਂ ਮਾਰ ਕੇ ਨੌਜਵਾਨ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਮਾਂ ਨੇ ਕਿਹਾ ਕਿ … Read more

Fazilpuria Attacks: ਬਾਲੀਵੁੱਡ ਦੇ ਮਸ਼ਹੂਰ ਗਾਇਕ ਰਾਹੁਲ ਫਾਜ਼ਿਲਪੁਰੀਆ ‘ਤੇ ਜਾਨਲੇਵਾ ਹਮਲਾ

Fazilpuria Attacks Update

ਪੰਜਾਬੀ ਬਾਣੀ, 15 ਜੁਲਾਈ 2025। Fazilpuria Attacks: ਪੰਜਾਬ (Punjab) ਵਿੱਚ ਜੋ ਹਾਦਸੇ ਦਿਨੋ ਦਿਨ ਵੱਧ ਰਹੇ ਹਨ, ਆਮ ਲੋਕ ਤਾਂ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮੰਨਦੇ। ਉੱਥੇ ਹੀ ਬਾਲੀਵੁੱਡ ਦੇ ਮਸ਼ਹੂਰ ਗਾਇਕ ਰਾਹੁਲ ਫਾਜ਼ਿਲਪੁਰੀਆ(Rahul Fazilpuria) ‘ਤੇ ਜਾਨਲੇਵਾ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ।ਦੱਸਿਆ ਜਾ ਰਿਹਾ ਹੈ ਕਿ ਕੁਝ ਅਣਪਛਾਤੇ ਬਦਮਾਸ਼ਾਂ ਨੇ ਐਸਪੀਆਰ ਰੋਡ ‘ਤੇ ਗਾਇਕ … Read more

Bathinda News: CIA ਸਟਾਫ਼ ਨੇ ਫ਼ਰਜ਼ੀ ਡਾਕਟਰ ਕੀਤਾ ਗ੍ਰਿਫ਼ਤਾਰ, ਗੈਰਕਾਨੂੰਨੀ ਕੰਮ ਨੂੰ ਦੇ ਰਿਹਾ ਸੀ ਅੰਜਾਮ

CIA Staff Arrest Fake Doctor

ਪੰਜਾਬੀ ਬਾਣੀ, 15 ਜੁਲਾਈ 2025। Bathinda News: ਸਾਡੇ ਪੰਜਾਬ ਦਾ ਮਾਹੌਲ ਦਿਨੋ ਦਿਨ ਵਿਗੜਦਾ ਨਜ਼ਰ ਆ ਰਿਹਾ ਹੈ। ਰੋਜ਼ ਹੀ ਕੋਈ ਨਾ ਕੋਈ ਕਤਲ, ਚੋਰੀ,ਧੋਖਾਧੜੀ,ਦੀਆਂ ਵਾਰਦਾਤਾਂ ਸੁਨਣ ਨੂੰ ਮਿਲਦੀਆਂ ਰਹਿੰਦੀਆਂ ਹਨ। ਬਠਿੰਡਾ ਤੋਂ ਵੀ ਇਸੇ ਦਾ ਮਾਮਲਾ ਸਾਹਮਣੇ ਆਇਆ ਹੈ। ਸੀਆਈਏ ਸਟਾਫ 2 ਦੀ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਲਹਿਰਾ ਮੁਹੱਬਤ ਦੀ ਥਰਮਲ ਮਾਰਕੀਟ ਵਿੱਚੋਂ … Read more

Bomb Threat: ਬੰਬੇ ਤੇ ਦਿੱਲੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਣੋ ਕਿੱਥੇ ਕਿੱਥੇ ਮਿਲੀ ਧਮਕੀ

Bomb Threats Update

ਪੰਜਾਬੀ ਬਾਣੀ,15 ਜੁਲਾਈ 2025। Bomb Threat: ਸਾਡੇ ਦੇਸ਼ ਵਿੱਚ ਹਮੇਸ਼ਾ ਕੋਈ ਨਾ ਕੋਈ ਖ਼ਤਰਾ ਬਣਿਆ ਹੀ ਰਹਿੰਦਾ ਹੈ, ਰੋਜ਼ ਕੋਈ ਨਾ ਕੋਈ ਹਾਦਸਾ,ਕਾਤਲ,ਧਮਕੀਆਂ ਆਉਂਦੀਆ ਰਹਿੰਦੀਆਂ ਹਨ। ਇਸ ਤਰ੍ਹਾਂ ਦਾ ਮਾਮਲਾ ਮੁੰਬਈ ਤੋਂ ਵੀ ਸਾਹਮਣੇ ਆਇਆ ਹੈ। ਬੰਬੇ ਸਟਾਕ ਐਕਸਚੇਂਜ (BSE) ਨੂੰ ਸਵੇਰੇ ਇੱਕ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ। ਇਸ ਵਿੱਚ ਦਾਅਵਾ ਕੀਤਾ ਗਿਆ ਸੀ … Read more

Fauja Singh Death : ਨਹੀਂ ਰਹੇ ਦੌੜਾਕ ਫ਼ੌਜਾ ਸਿੰਘ, 114 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

Fauja Singh Death Update

ਪੰਜਾਬੀ ਬਾਣੀ,15 ਜੁਲਾਈ 2025। Fauja Singh Death: ਚੰਡੀਗੜ੍ਹ- ਵਿਸ਼ਵ ਦੇ ਸਭ ਤੋਂ ਬਜ਼ੂਰਗ ਦੌੜਾਕ ਫੌਜਾ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 114 ਸਾਲ ਵਿਚ ਆਖਰੀ ਸਾਹ ਲਏ। ਉਨ੍ਹਾਂ ਦੌੜਾਕ ਵਿੱਚ ਕਈ ਰਿਕਾਰਡ ਆਪਣੇ ਨਾਂ ਕੀਤੇ ਅਤੇ ਫੌਜਾ ਸਿੰਘ ਵਿੱਚ ਵਿਸ਼ਵ ਦੇ ਪਹਿਲੇ 100 ਸਾਲਾ ਦੌੜਾਕ ਸਨ। ਫੌਜਾ ਸਿੰਘ ਦਾ ਜਨਮ 1 ਅਪ੍ਰੈਲ 1911 … Read more

Amritsar News: ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਸੇ ਅਣਪਛਾਤੇ ਵਿਅਕਤੀ ਨੇ ਭੇਜੀ ਈ-ਮੇਲ

Shri Harmandir Sahib

ਪੰਜਾਬੀ ਬਾਣੀ, 14 ਜੁਲਾਈ 2025। Amritsar News: ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੰਮ੍ਰਿਤਸਰ (Amritsar) ਹਰਿਮੰਦਰ ਸਾਹਿਬ ਹਮੇਸ਼ਾ ਬਹੁਤ ਸਾਰੇ ਹਾਦਸੇ ਹੁੰਦੇ ਰਹਿੰਦੇ ਹਨ। ਉੱਥੇ ਹੀ ਹਮੇਸ਼ਾ ਹਰਿਮੰਦਰ ਸਾਹਿਬ ਤੇ ਸਖਤੀ ਵਰਤੀ ਜਾਂਦੀ ਹੈ ਦੱਸ ਦੇਈਏ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਰਡੀਐਕਸ (RDX) ਦਾ ਬਲਾਸਟ ਕਰਨ ਦੀ ਧਮਕੀ ਮਿਲੀ ਹੈ। ਇਹ ਵੀ ਪੜ੍ਹੋ: AI ਨੌਕਰੀਆਂ … Read more

Bikram Singh Majithia: ਬਿਕਰਮ ਸਿੰਘ ਮਜੀਠੀਆ ਨੇ ਬੈਰਕ ਬਦਲਣ ਦੀ ਕੀਤੀ ਮੰਗ, ਹੁਣ 17 ਜੁਲਾਈ ਨੂੰ ਹੋਵੇਗੀ ਸੁਣਵਾਈ

BIKRAM SINGH MAJITHIA

ਪੰਜਾਬੀ ਬਾਣੀ,14 ਜੁਲਾਈ 2025। Bikram Singh Majithia: ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਆਰੋਪ ਲਗਾਇਆ ਗਿਆ ਹੈ। ਬਿਕਰਮਜੀਤ ਸਿੰਘ ਮਜੀਠੀਆ ਅਦਾਲਤ ਦੇ ਹੁਕਮਾਂ ਅਨੁਸਾਰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਹਨ। ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਆਮਦਨ ਤੋਂ ਵੱਧ … Read more